ਭਾਕਿਯੂ ਏਕਤਾ ਉਗਰਾਹਾਂ ਨੇ ਫੂਸਮੰਡੀ ਵਿਖੇ ਲੱਗਿਆ ਚਿੱਪ ਵਾਲਾ ਮੀਟਰ ਉਤਾਰਿਆ
ਸਰਦੂਲਗੜ੍ਹ- 3 ਮਾਰਚ (ਜ਼ੈਲਦਾਰ ਟੀ.ਵੀ.) ਫੂਸਮੰਡੀ ਸਰਕਾਰੀ ਸਕੂਲ ਦਾ ਚਿੱਪ ਵਾਲਾ ਮੀਟਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਉਤਾਰ ਕੇ ਸਰਦੂਲਗੜ੍ਹ ਬਿਜਲੀ ਦਫ਼ਤਰ ਨੂੰ ਵਾਪਸ ਕਰ ਦਿੱਤਾ।ਬਲਾਕ ਪ੍ਰਧਾਨ ਹਰਪਾਲ ਸਿੰਘ ਮੀਰਪੁਰ ਨੇ ਦੱਸਿਆ ਕਿ ਉਪਰੋਕਤ