ਸਰਕਾਰੀ ਸਕੀਮਾਂ ਦੇ ਜਾਅਲੀ ਫਾਰਮ ਭਰਨ ਖਿਲਾਫ ਸਰਦੂਲਗੜ੍ਹ ਪ੍ਰਸ਼ਾਸਨ ਸਖ਼ਤ (ਦਫ਼ਤਰ ਨੂੰ ਤੁਰੰਤ ਸੂਚਿਤ ਕੀਤਾ ਜਾਵੇ-ਉਪ ਮੰਡਲ ਮੈਜਿਸਟਰੇਟ)
ਸਰਦੂਲਗੜ੍ਹ-10 ਮਾਰਚ(ਜ਼ੈਲਦਾਰ ਟੀ.ਵੀ.) ਪੰਜਾਬ ਸਰਕਾਰ ਵਲੋਂ ਜਾਰੀ ਲੋਕ ਭਲਾਈ ਸਕੀਮਾਂ ਦੇ ਫਾਰਮ ਭਰਨ ਲਈ ਇਲਾਕੇ ਦੇ ਪਿੰਡਾਂ’ਚ ਭੋਲ਼ੇ-ਭਾਲ਼ੇ ਲੋਕਾਂ ਦੀ ਲੁੱਟ ਕੀਤੇ ਜਾਣ ਦੀਆਂ ਖ਼ਬਰਾਂ ਹਨ।ਇਸ ਵਰਤਾਰੇ ਪ੍ਰਤੀ ਸਖ਼ਤੀ ਵਰਤਦਿਆਂ ਸਥਾਨਕ ਪ੍ਰਸ਼ਾਸਨ ਨੇ ਲਿਖਤੀ ਪੱਤਰ