ਦੋ ਹਫ਼ਤੇ ਲਈ ਜੰਗਬੰਦੀ ‘ਤੇ ਬਣੀ ਸਹਿਮਤੀ ਪਰ ਜੰਗਬੰਦੀ ਯੁੱਧ ਦਾ ਅੰਤ ਨਹੀਂ – ਖੁਮੇਨੀ

ਦੋ ਹਫ਼ਤੇ ਲਈ ਜੰਗਬੰਦੀ ‘ਤੇ ਬਣੀ ਸਹਿਮਤੀ ਪਰ ਜੰਗਬੰਦੀ ਯੁੱਧ ਦਾ ਅੰਤ ਨਹੀਂ - ਖੁਮੇਨੀ

ਸਾਡੀਆਂ ਉਂਗਲਾਂ ਟਰਿਗਰ ਤੇ ਹਨ, ਦੁਸ਼ਮਣ ਨੂੰ ਬਖਸ਼ਿਆ ਨਹੀਂ ਜਾਵੇਗਾ।

ਸਰਦੂਲਗੜ੍ਹ, 8 ਅਪ੍ਰੈਲ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਪਿਛਲੇ ਕਈ ਦਿਨਾਂ ਤੋਂ ਇਰਾਨ ਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਦੀ ਜੰਗਬੰਦੀ ਦੀਆਂ ਖ਼ਬਰਾਂ ਹਨ। ਮਿਲੀ ਜਾਣਕਾਰੀ ਮੁਤਾਬਿਕ ਦੋ ਹਫ਼ਤੇ ਲਈ ਜੰਗਬੰਦੀ ‘ਤੇ ਸਹਿਮਤੀ ਬਣੀ ਹੈ।
ਇਰਾਨ ਦੇ ਸੁਪਰੀਮੋ ਨੇਤਾ ਮੋਜਤਬਾ ਖੁਮੇਨੀ ਨੇ ਕਿਹਾ ਕਿ ਸਾਰੀਆਂ ਫੌਜੀ ਇਕਾਈਆਂ ਨੂੰ ਗੋਲ਼ੀਬਾਰੀ ਰੋਕਣ ਦੇ ਆਦੇਸ਼ ਦਿੱਤੇ ਗਏ ਹਨ, ਪਰ ਇਹ ਯੁੱਧ ਦਾ ਅੰਤ ਨਹੀਂ ਹੈ।
ਇਰਾਨੀ ਲੀਡਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਜਾਂ ਇਜ਼ਰਾਈਲ ਨੇ ਛੋਟੀ ਜਿਹੀ ਵੀ ਗਲਤੀ ਤਾਂ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਸਾਡੀਆਂ ਉਂਗਲਾਂ ਟਰਿਗਰ ਤੇ ਹਨ, ਦੁਸ਼ਮਣ ਨੂੰ ਬਖਸ਼ਿਆ ਨਹੀਂ ਜਾਵੇਗਾ।

Read Previous

ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਕਰੋੜਾਂ ਰੁ. ਦੀ 16.8 ਕਿਲੋ ਹੈਰੋਇਨ ਬਰਾਮਦ

Read Next

ਮੌੜ ਥਾਣੇ ਦੀ ਪੁਲਿਸ ਪਾਰਟੀ ‘ਤੇ ਹਮਲਾ, ਜਾਂਚ ਅਧਿਕਾਰੀ ਦੀ ਵਰਦੀ ਪਾੜੀ

Leave a Reply

Your email address will not be published. Required fields are marked *

Most Popular

error: Content is protected !!