ਬੇਅਦਬੀ ਕਾਨੂੰਨ ‘ਤੇ ਪੰਥਕ ਹਲਕਿਆਂ ‘ਚੋਂ ਵੱਡੀ ਖ਼ਬਰ, ਸਪੀਕਰ ਸੰਧਵਾਂ ਨੂੰ ਅਕਾਲ ਤਖ਼ਤ ‘ਤੇ ਬੁਲਾਉਣ ਦੀ ਚਰਚਾ
ਸਰਦੂਲਗੜ੍ਹ, 3 ਮਈ 2026 (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬ ਸਰਕਾਰ ਵਲੋਂ ਹਾਲ ਹੀ ਵਿਚ ਬਣਾਏ ਗਏ ਬੇਅਦਬੀ ਕਾਨੂੰਨ ਨੂੰ ਲੈ ਕੇ ਪੰਥਕ ਹਲਕਿਆਂ ‘ਚ ਵੱਡੀ ਚਰਚਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ