ਬਿਕਰਮ ਮੋਫਰ ਤੇ ਗੁਰਬਾਜ ਸਿੱਧੂ ਨੇ ਭਖਾਈ ‘ਜੀਤਮਹਿੰਦਰ’ ਦੀ ਚੋਣ ਮੁਹਿੰਮ
ਸਰਦੂਲਗੜ-5 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਕਾਂਗਰਸੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਭਖਾਉਂਦਿਆ ਉਨ੍ਹਾਂ ਦੇ ਬੇਟੇ