ਸਿੱਖ ਜਥੇਬੰਧਦੀਆਂ ਵਲੋਂ ਫਿਲਮ ਦਾਸਤਾਨ-ਏ-ਸਰਹਿੰਦ ਦੇ ਵਿਰੋਧ’ਚ ਮਾਨਸਾ ਵਿਖੇ ਰੋਸ ਵਿਖਾਵਾ
ਸਰਦੂਲਗੜ੍ਹ- 2 ਦਸੰਬਰ (ਜ਼ੈਲਦਾਰ ਟੀ.ਵੀ.) ਵਿਵਾਦਤ ਫਿਲਮ ਦਾਸਤਾਨ-ਏ-ਸਰਹਿੰਦ ਨੂੰ ਸਿਨੇਮਾਂ ਘਰਾਂ’ਚ ਦਿਖਾਉਣ ਦੇ ਵਿਰੁੱਧ ਭਾਈ ਘਨਈਆ ਜੀ ਗ੍ਰੰਥੀ ਸਭਾ,ਵਿਚਾਰ ਸਭਾ ਲੱਖੀ ਜੰਗਲ ਤੇ ਹੋਰ ਸਿੱਖ ਜਥੇਬੰਦੀਆਂ ਨੇ ਮਾਨਸਾ ਵਿਖੇ ਰੋਸ ਵਿਖਾਵਾ ਕੀਤਾ।ਸਿੱਖ ਆਗੂਆਂ ਨੇ ਕਿਹਾ