ਮੀਰਪੁਰ ਖੁਰਦ ਵਿਖੇ ਮਾਤਾ ਭਗਵਾਨ ਕੌਰ ਦੀ ਯਾਦ ‘ਚ ਅੱਖਾਂ ਦਾ ਜਾਂਚ ਕੈਂਪ ਲਗਾਇਆ
ਸਰਦੂਲਗੜ੍ਹ – 17 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਮਾਤਾ ਭਗਵਾਨ ਕੌਰ ਮੈਮੋਰੀਅਲ ਟਰੱਸਟ ਵਲੋਂ ਮੀਰਪੁਰ ਖੁਰਦ ਵਿਖੇ ਅੱਖਾਂ ਦਾ ਤੀਜਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਮਨਪ੍ਰੀਤ ਕੌਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਕੀਤਾ। ਸ਼ੰਕਰਾ