ਡਾ. ਗੁਰਮੇਲ ਕੌਰ ਜੋਸ਼ੀ ਦੀ ਪੁਸਤਕ ‘ਅਨਮੋਲ ਬਚਨ’ ਲੋਕ ਅਰਪਣ, ਡਾ. ਨਾਨਕ ਸਿੰਘ ਆਈ. ਪੀ. ਐਸ. ਨੇ ਕੀਤੀ ਪੁਸਤਕ ਦੀ ਘੁੰਡ ਚੁਕਾਈ
ਸਰਦੂਲਗੜ੍ਹ-9 ਜਨਵਰੀ (ਪ੍ਰਕਾਸ਼ ਸਿੰਘ ਜ਼ੈਲਦਾਰ) ਸਹਿਜ ਸੁਭਾਅ ਮਨੁੱਖੀ ਜ਼ੁਬਾਨ ‘ਚੋਂ ਨਿਕਲਦੇ ਤਰਕ ਭਰਪੂਰ ਸ਼ਬਦਾਂ ਨੂੰ ਹੋਰ ਤਰਾਸ਼ ਕੇ ਸੰਕਲਣ ਕੀਤੀ ਡਾ. ਗੁਰਮੇਲ ਕੌਰ ਦੀ ਪੁਸਤਕ ‘ਅਨਮੋਲ ਬਚਨ’ ਬੀਤੇ ਸੋਮਵਾਰ (8 ਜਨਵਰੀ) ਨੂੰ ਲੋਕ ਅਰਪਣ ਕੀਤੀ