1. Home
  2. ਪੰਜਾਬ

Category: ਪੰਜਾਬ

ਪੰਜਾਬ
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ ਇਸ ਵਾਰ ਵੀ    ਮਿਲੇਗੀ 1500 ਰੁ. ਪ੍ਰਤੀ ਏਕੜ ਸਨਮਾਨ ਰਾਸ਼ੀ

ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ ਇਸ ਵਾਰ ਵੀ ਮਿਲੇਗੀ 1500 ਰੁ. ਪ੍ਰਤੀ ਏਕੜ ਸਨਮਾਨ ਰਾਸ਼ੀ

ਸਰਦੂਲਗੜ੍ਹ – 16 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਇਸ ਸਾਲ ਵੀ 1500 ਰੁ. ਪ੍ਰਤੀ ਏਕੜ ਸਨਮਾਨ ਰਾਸ਼ੀ ਵੱਜੋਂ ਦਿੱਤੇ ਜਾਣਗੇ।ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਗੱਲ ਦਾ

ਪੰਜਾਬ
ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਦਾ ਘਿਰਾਓ 14 ਮਈ ਨੂੰ,  ਆਂਗਣਵਾੜੀ ਯੂਨੀਅਨ ਨੇ ਕੀਤਾ ਐਲਾਨ

ਕੈਬਨਿਟ ਮੰਤਰੀ ਬਲਜੀਤ ਕੌਰ ਦੇ ਘਰ ਦਾ ਘਿਰਾਓ 14 ਮਈ ਨੂੰ, ਆਂਗਣਵਾੜੀ ਯੂਨੀਅਨ ਨੇ ਕੀਤਾ ਐਲਾਨ

ਸਰਦੂਲਗੜ੍ਹ – 11 ਮਈ (ਜ਼ੈਲਦਾਰ ਟੀ.ਵੀ.) ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ 14 ਮਈ 2023 ਨੂੰ ਫਰੀਦਕੋਟ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਝੁਨੀਰ

ਪੰਜਾਬ
ਗੜ੍ਹਸ਼ੰਕਰ ਦੇ ਸਿੰਬਲੀ ਪਿੰਡ ‘ਚ ਚਿੱਟੀ ਵੇਂਈ ਪ੍ਰੋਜੈਕਟ ਦੀ ਸ਼ੁੁਰੂਆਤ,  ਮੁੱਖ ਮੰਤਰੀ ਨੇ ਰੱਖਿਆ ਨੀਂਹ ਪੱਥਰ

ਗੜ੍ਹਸ਼ੰਕਰ ਦੇ ਸਿੰਬਲੀ ਪਿੰਡ ‘ਚ ਚਿੱਟੀ ਵੇਂਈ ਪ੍ਰੋਜੈਕਟ ਦੀ ਸ਼ੁੁਰੂਆਤ, ਮੁੱਖ ਮੰਤਰੀ ਨੇ ਰੱਖਿਆ ਨੀਂਹ ਪੱਥਰ

ਸਰਦੂਲਗੜ੍ਹ – 8 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬ ਦੇ ਕਿਸੇ ਵੀ ਘਰ ਜਾਂ ਖੇਤ ਨੂੰ ਪਾਣੀ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।ਬੰਦ ਹੋਏ ਪਾਣੀ ਦੇ ਸ੍ਰੋਤ ਨਦੀਆਂ-ਨਾਲੇ ਸਭ ਮੁੜ ਤੋਂ ਚਾਲੂ ਕੀਤੇ ਜਾਣਗੇ।ਇੰਨ੍ਹਾਂ ਵਿਚਾਰਾਂ ਦਾ

ਪੰਜਾਬ
ਆਸ਼ਾ ਤੇ ਫੈਸਿਲੀਟੇਟਰ ਯੂਨੀਅਨ ਦਾ ਵਫਦ ਮੁੱਖ ਮੰਤਰੀ ਨੂੰ ਮਿਲਿਆ

ਆਸ਼ਾ ਤੇ ਫੈਸਿਲੀਟੇਟਰ ਯੂਨੀਅਨ ਦਾ ਵਫਦ ਮੁੱਖ ਮੰਤਰੀ ਨੂੰ ਮਿਲਿਆ

ਸਰਦੂਲਗੜ੍ਹ - 8 ਮਈ (ਜ਼ੈਲਦਾਰ ਟੀ.ਵੀ.) ਆਸ਼ਾ ਵਰਕਰ ਤੇ ਫੈਸਿਲੀਟੇਟਰ ਨਿਰੋਲ ਯੂਨੀਅਨ ਦੇ 11 ਮੈਂਬਰੀ ਵਫਦ ਨੇ ਸੂਬਾ ਪ੍ਰਧਾਨ ਕਰਨਦੀਪ ਕੌਰ ਪੰਜੋਲਾ ਦੀ ਅਗਵਾਈ ‘ਚ ਬੀਤੇ ਦਿਨੀਂ ਜਲੰਧਰ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ

ਪੰਜਾਬ
ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਮੁੱਖ ਮੰਤਰੀ ਨੂੰ ਮਿਲੀਆਂ,  ਮੁੱਖ ਮੰਤਰੀ ਵਲੋਂ ਮੰਗ ਮੰਨਣ ਦਾ ਭਰੋਸਾ – ਮੁਨੱਵਰ ਜਹਾਂ

ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਮੁੱਖ ਮੰਤਰੀ ਨੂੰ ਮਿਲੀਆਂ, ਮੁੱਖ ਮੰਤਰੀ ਵਲੋਂ ਮੰਗ ਮੰਨਣ ਦਾ ਭਰੋਸਾ – ਮੁਨੱਵਰ ਜਹਾਂ

ਸਰਦੂਲਗੜ੍ਹ – 6 ਮਈ (ਜ਼ੈਲਦਾਰ ਟੀ.ਵੀ.) ਠੇਕਾ ਭਰਤੀ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) 2211 ਹੈੱਡ ਯੂਨੀਅਨ ਦਾ ਇਕ ਵਫ਼ਦ ਸੂਬਾ ਪ੍ਰਧਾਨ ਮਨੱਵਰ ਜਹਾਂ ਦੀ ਅਗਵਾਈ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫਗਵਾੜਾ ਵਿਖੇ ਮਿਿਲਆ।ਹਾਜ਼ਰ ਆਗੂਆਂ

ਪੰਜਾਬ
ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਲੋਂ ਜਲੰਧਰ   ਜ਼ਿਲ੍ਹੇ ‘ਚ ਝੰਡਾ ਮਾਰਚ 7 ਮਈ ਨੂੰ,  ਪੰਜਾਬ ਸਰਕਾਰ ਦਾ ਕਰਾਂਗੇ ਪਰਦਾਫਾਸ਼-ਅਧਿਆਪਕ ਆਗੂ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਲੋਂ ਜਲੰਧਰ ਜ਼ਿਲ੍ਹੇ ‘ਚ ਝੰਡਾ ਮਾਰਚ 7 ਮਈ ਨੂੰ, ਪੰਜਾਬ ਸਰਕਾਰ ਦਾ ਕਰਾਂਗੇ ਪਰਦਾਫਾਸ਼-ਅਧਿਆਪਕ ਆਗੂ

ਸਰਦੂਲਗੜ - 4 ਮਈ (ਜ਼ੈਲਦਾਰ ਟੀ.ਵੀ.) ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੁਆਰਾ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਬਲਬੀਰ ਚੰਦ ਸ਼ਰਮਾ ਦੀ ਅਗਵਾਈ ‘ਚ 7 ਮਈ ਨੂੰ ਜਲੰਧਰ ਜ਼ਿਲ੍ਹੇ ‘ਚ ਪੰਜਾਬ ਸਰਕਾਰ ਖਿਲਾਫ ਝੰਡਾ ਮਾਰਚ

ਪੰਜਾਬ
ਆਸ਼ਾ ਵਰਕਰ ਯੂਨੀਅਨ (ਪੰਜੋਲਾ) ਵਲੋਂ ਜਲੰਧਰ ‘ਚ ਧਰਨਾ 1 ਮਈ ਨੂੰ

ਆਸ਼ਾ ਵਰਕਰ ਯੂਨੀਅਨ (ਪੰਜੋਲਾ) ਵਲੋਂ ਜਲੰਧਰ ‘ਚ ਧਰਨਾ 1 ਮਈ ਨੂੰ

ਸਰਦੂਲਗੜ੍ਹ – 26 ਅਪ੍ਰੈਲ (ਜ਼ੈਲਦਾਰ ਟੀ.ਵੀ.) ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ (ਪੰਜੋਲਾ) ਵਲੋਂ ਆਉਣ ਵਾਲੀ 1 ਮਈ ਨੂੰ ਜਲੰਧਰ ਵਿਖੇ ਰੋਸ ਧਰਨਾ ਲਗਾਇਆ ਜਾਵੇਗਾ।ਆਸ਼ਾ ਆਗੂ ਰੁਪਿੰਦਰ ਕੌਰ ਸਰਦੂਲਗੜ੍ਹ ਨੇ ਦੱਸਿਆ ਕਿ ਬੀਤੇ ਦਿਨੀਂ ਜਥੇਬੰਦੀ ਦੀ

ਪੰਜਾਬ
ਮੋਰਿੰਡਾ ਦੇ ਗੁਰਦੁਆਰਾ ਸਾਹਿਬ ‘ਚ ਵਾਪਰੀ ਬੇਅਦਬੀ ਦੀ ਮੰਦਭਾਗੀ ਘਟਨਾ,   ਪੁਲਿਸ ਨੇ ਪਰਚਾ ਦਰਜ ਕੀਤਾ  (ਸਿੱਖ ਸ਼ਖਸੀਅਤਾਂ ਵਲੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ)

ਮੋਰਿੰਡਾ ਦੇ ਗੁਰਦੁਆਰਾ ਸਾਹਿਬ ‘ਚ ਵਾਪਰੀ ਬੇਅਦਬੀ ਦੀ ਮੰਦਭਾਗੀ ਘਟਨਾ, ਪੁਲਿਸ ਨੇ ਪਰਚਾ ਦਰਜ ਕੀਤਾ (ਸਿੱਖ ਸ਼ਖਸੀਅਤਾਂ ਵਲੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ)

ਸਰਦੂਲਗੜ੍ਹ – 24 ਅਪ੍ਰੈਲ (ਜ਼ੈਲਦਾਰ ਟੀ.ਵੀ.) ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਵਿਖੇ ਗੁਰਦੁਆਰਾ ਕੋਤਵਾਲੀ ਸਾਹਿਬ ‘ਚ ਬੇਅਦਬੀ ਦੀ ਘਟਨਾ ਵਾਪਰ ਜਾਣ ਦੀ ਮੰਦਭਾਗੀ ਖਬਰ ਹੈ।ਪਹਿਰਾਵੇ ਪੱਖੋਂ ਸਿੱਖ ਨਜ਼ਰ ਆਉਂਦੇ ਇਕ ਨੌਜਵਾਨ ਨੇ ਜੁੱਤਿਆਂ ਸਣੇ ਦਰਬਾਰ ਸਾਹਿਬ

ਪੰਜਾਬ
ਅੰਮ੍ਰਿਤਪਾਲ ਸਿੰਘ ਸਵਾ ਮਹੀਨੇ ਬਾਅਦ ਗ੍ਰਿਫਤਾਰ,  ਪੰਜਾਬ ਪੁਲਿਸ ਵਲੋਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ

ਅੰਮ੍ਰਿਤਪਾਲ ਸਿੰਘ ਸਵਾ ਮਹੀਨੇ ਬਾਅਦ ਗ੍ਰਿਫਤਾਰ, ਪੰਜਾਬ ਪੁਲਿਸ ਵਲੋਂ ਸ਼ਾਂਤੀ ਬਣਾਏ ਰੱਖਣ ਦੀ ਅਪੀਲ

ਸਰਦੂਲਗੜ੍ਹ-23 ਅਪ੍ਰੈਲ (ਜ਼ੈਲਦਾਰ ਟੀ.ਵੀ.) ਪਿਛਲੇ ਸਵਾ ਮਹੀਨੇ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਤੇ ਖਾਲਿਸਤਾਨੀ ਸਮਰਥਕ ਕਹੇ ਜਾਂਦੇ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਤੋਂ ਗ੍ਰਿਫਤਾਰ ਕਰ ਲਏ ਜਾਣ ਦੀਆ ਖ਼ਬਰਾਂ ਸਾਹਮਣੇ

ਪੰਜਾਬ
ਸਰਕਾਰ ਵਲੋਂ ਪੰਜਾਬ ਦੇ 30 ਪ੍ਰਾਈਵੇਟ   ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ,   ਮਾਨਸਾ ਤੇ ਸੰਗਰੂਰ ਦੇ ਸਭ ਤੋਂ ਵੱਧ, 14 ਸਕੂਲ ਜਾਂਚ ਦੇ ਘੇਰੇ‘ਚ

ਸਰਕਾਰ ਵਲੋਂ ਪੰਜਾਬ ਦੇ 30 ਪ੍ਰਾਈਵੇਟ ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ, ਮਾਨਸਾ ਤੇ ਸੰਗਰੂਰ ਦੇ ਸਭ ਤੋਂ ਵੱਧ, 14 ਸਕੂਲ ਜਾਂਚ ਦੇ ਘੇਰੇ‘ਚ

ਸਰਦੂਲਗੜ੍ਹ-4 ਅਪ੍ਰੈਲ (ਜ਼ੈਲਦਾਰ ਟੀ.ਵੀ.) ਪ੍ਰਾਈਵੇਟ ਸਕੂਲਾਂ ਖਿਲਾਫ ਮਨਮਰਜ਼ੀ ਕਰਨ ਦੀਆਂ ਸ਼ਿਕਾਇਤਾਂ ਮਿਲਣ ਉਪਰੰਤ ਸਖ਼ਤ ਕਦਮ ਚੱੁਕਦੇ ਪੰਜਾਬ ਸਰਕਾਰ ਨੇ ਰਾਜ ਦੇ 30 ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।ਇੰਨ੍ਹਾਂ ਸਕੂਲਾਂ ਖਿਲਾਫ ਵਿ ਦਿਆਰਥੀਆਂ ਨੂੰ

error: Content is protected !!