ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਡੇਂਗੂ ‘ਤੇ ਵਾਰ ਸਬੰਧੀ ਮੁਹਿੰਮ ਤੇਜ਼
ਸਰਦੂਲਗੜ੍ਹ-12 ਜੁਲਾਈ 2025 (ਪ੍ਰਕਾਸ਼ ਸਿੰਘ ਜ਼ੈਲਦਾਰ) ਡੇਂਗੂ ‘ਤੇ ਵਾਰ ਮੁਹਿੰਮ ਨੂੰ ਤੇਜ਼ ਕਰਦੇ ਹੋਏ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਸਿਵਲ ਹਸਪਤਾਲ ਸਰਦੂਲਗੜ੍ਹ ਨੇ ਲਾਰਵੇ ਦੀ ਘਰ-ਘਰ ਜਾਂਚ ਕਰਨ ਲਈ ਸਿਹਤ ਮੁਲਜ਼ਾਮਾਂ ਦੀਆਂ ਟੀਮਾਂ ਨੂੰ