1. Home
  2. Author Blogs

Author: wpzailusertv

wpzailusertv

ਜ਼ਿਲੇ
ਮਾਨਸਾ ਜ਼ਿਲ੍ਹੇ ਦੀਆਂ ਕਬੱਡੀ ਟੀਮਾਂ ਦੇ ਟਰਾਇਲ 18 ਫਰਵਰੀ ਨੂੰ

ਮਾਨਸਾ ਜ਼ਿਲ੍ਹੇ ਦੀਆਂ ਕਬੱਡੀ ਟੀਮਾਂ ਦੇ ਟਰਾਇਲ 18 ਫਰਵਰੀ ਨੂੰ

ਸਰਦੂਲਗੜ੍ਹ- 16 ਫਰਵਰੀ (ਜ਼ੈਲਦਾਰ ਟੀ.ਵੀ.) ਬਠਿੰਡਾ ਜ਼ੋਨ ਦੀ 69ਵੀਂ ਸੀਨੀਅਰ,38ਵੀਂ ਜੂਨੀਅਰ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿੱਪ ਲਈ ਮਾਨਸਾ ਜ਼ਿਲ੍ਹੇ ਦੀਆਂ ਟੀਮਾਂ ਦੇ ਟਰਾਇਲ 18 ਫਰਵਰੀ 2023 ਨੂੰ ਬੁਢਲਾਡਾ ਦੇ ਅਹਿਮਦਪੁਰ ਵਿਖੇ ਹੋਣਗੇ।ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਸਕੱਤਰ

ਜ਼ਿਲੇ
ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੇ ਵਿਦਿਆਰਥੀਆਂ  ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ

ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੇ ਵਿਦਿਆਰਥੀਆਂ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ

ਸਰਦੂਲਗੜ-16 ਫਰਵਰੀ (ਜ਼ੈਲਦਾਰ ਟੀ.ਵੀ.)ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੀ ਸਟੂਡੈਂਟ ਫੈੱਡਰੇਸ਼ਨ ਇਕਾਈ ਵਲੋਂ ਕਾਲਜ ਕੈਂਪਸ ਵਿਚ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ।ਵਿਦਿਆਰਥੀ ਆਗੂ ਸਿਮਰਜੀਤ ਸਿੰਘ,ਅਰਸ਼ਦੀਪ ਕੌਰ ਤੇ ਗੁਰਵਿੰਦਰ ਕੋਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬੀ

ਜ਼ਿਲੇ
ਸਮਾਰਟ ਇੰਗਲਿਸ਼ ਸਕੂਲ ਸਰਦੂਲਗੜ੍ਹ ਦੇ ਵਿਦਿਆਰਥੀ ਨੇ ਪੀ.ਟੀ.ਈ.      ਟੈਸਟ ਦੇ ਸਪੀਕਿੰਗ ਟਾਸਕ’ਚੋਂ ਹਾਸਲ ਕੀਤੇ 100 ਫੀਸਦੀ ਅੰਕ

ਸਮਾਰਟ ਇੰਗਲਿਸ਼ ਸਕੂਲ ਸਰਦੂਲਗੜ੍ਹ ਦੇ ਵਿਦਿਆਰਥੀ ਨੇ ਪੀ.ਟੀ.ਈ. ਟੈਸਟ ਦੇ ਸਪੀਕਿੰਗ ਟਾਸਕ’ਚੋਂ ਹਾਸਲ ਕੀਤੇ 100 ਫੀਸਦੀ ਅੰਕ

ਸਰਦੂਲਗੜ੍ਹ-16 ਫਰਵਰੀ(ਜ਼ੈਲਦਾਰ ਟੀ.ਵੀ.) ਸਮਾਰਟ ਇੰਗਲਿਸ਼ ਸਕੂਲ ਐਂਡ ਇਮੀਗ੍ਰੇਸ਼ਨ ਸਰਦੂਲਗੜ੍ਹ ਦੇ ਵਿਦਿਆਰਥੀ ਨੇ ਪੀ.ਟੀ.ਈ. ਦੇ ਸਪੀਕਿੰਗ ਟਾਸਕ’ਚੋਂ 90’ਚੋਂ 90 ਅੰਕ ਲੈ ਕੇ ਆਪਣੀ ਤੇ ਸੰਸਥਾ ਦੀ ਬਿਹਤਰ ਕਾਰਗੁਜ਼ਾਰੀ ਦਾ ਸਬੂਤ ਦਿੱਤਾ ਹੈ।ਮੈਨਜ਼ਿੰਗ ਡਾਇਰੈਕਟਰ ਅਮਨਦੀਪ ਸਿੰਘ ਨੇ

ਜ਼ਿਲੇ
ਮਾਲਵਾ ਕਾਲਜ ਸਰਦੂਲੇਵਾਲਾ ਨੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਜਾਗਰੂਕਤਾ ਰੈਲੀ ਕੱਢੀ

ਮਾਲਵਾ ਕਾਲਜ ਸਰਦੂਲੇਵਾਲਾ ਨੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਜਾਗਰੂਕਤਾ ਰੈਲੀ ਕੱਢੀ

ਸਰਦੂਲਗੜ੍ਹ-15 ਫਰਵਰੀ (ਜ਼ੈਲਦਾਰ ਟੀ.ਵੀ.) ਮਾਲਵਾ ਕਾਲਜਿਜ਼ ਸਰਦੂਲੇਵਾਲਾ ਵਲੋਂ ਪੰਜਾਬੀ ਭਾਸ਼ਾ ਨੂੰ ਸਮਰਪਿਤ ਜਾਗਰੂਕਤਾ ਰੈਲੀ ਕੱਢੀ ਗਈ।ਇਸ ਮੌਕੇ ਵਿਦਿਆਰਥੀਆਂ ਨੇ ਹੱਥਾਂ’ਚ ਤਖਤੀਆਂ ਲੈ ਕੇ ਕਾਲਜ ਕੈਂਪਸ ਤੋਂ ਬੱਸ ਅੱਡੇ ਤੱਕ  ਲੋਕਾਂ ਨੂੰ ਆਪਣੀ ਪੰਜਾਬੀ ਭਾਸ਼ਾ ਦੇ

ਜ਼ਿਲੇ
ਬੱਸ ਹੇਠ ਆਉਣ ਨਾਲ 20 ਸਾਲਾ ਲੜਕੀ ਦੀ ਮੌਤ

ਬੱਸ ਹੇਠ ਆਉਣ ਨਾਲ 20 ਸਾਲਾ ਲੜਕੀ ਦੀ ਮੌਤ

ਸਰਦੂਲਗੜ੍ਹ-15 ਫਰਵਰੀ(ਜ਼ੈਲਦਾਰ ਟੀ.ਵੀ.) ਬੱਸ ਹੇਠ ਆਉਣ ਨਾਲ ਝੁਨੀਰ ਵਿਖੇ ਇਕ ਲੜਕੀ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਿਕ ਸਰਬਜੀਤ ਕੌਰ(20) ਪੱੁਤਰੀ ਬਿੱਕਰ ਵਾਸੀ ਘੁਰਕਣੀ ਉਕਤ ਕਸਬੇ’ਚ ਸਥਿਤ ਪੰਜਾਬੀ ਯੂਨੀਵਰਸਿਟੀ ਕੈਂਪਸ ਦੀ ਵਿਦਿਆਰਥਣ ਸੀ।ਹਾਦਸਾ ਉਸ ਸਮੇਂ ਵਾਪਰਿਆ ਜਦੋਂ

ਜ਼ਿਲੇ
ਮਨਰੇਗਾ’ਚ ਹੋਏ ਘਪਲਿਆਂ ਨੂੰ ਲੈ ਕੇ ਝੰਡਾ ਖੁਰਦ ਦੇ ਨੌਜਵਾਨਾਂ ਵਲੋਂ ਮੁੱਖ ਮੰਤਰੀ ਦੀ ਕੋਠੀ ਵੱਲ ਪੈਦਲ ਯਾਤਰਾ ਸ਼ੁਰੂ

ਮਨਰੇਗਾ’ਚ ਹੋਏ ਘਪਲਿਆਂ ਨੂੰ ਲੈ ਕੇ ਝੰਡਾ ਖੁਰਦ ਦੇ ਨੌਜਵਾਨਾਂ ਵਲੋਂ ਮੁੱਖ ਮੰਤਰੀ ਦੀ ਕੋਠੀ ਵੱਲ ਪੈਦਲ ਯਾਤਰਾ ਸ਼ੁਰੂ

ਸਰਦੂਲਗੜ੍ਹ-15 ਫਰਵਰੀ (ਜ਼ੈਲਦਾਰ ਟੀ.ਵੀ.) ਮਾਨਸਾ ਜ਼ਿਲ੍ਹੇ ਦੇ ਪਿੰਡ ਝੰਡਾ ਖੁਰਦ ਵਿਖੇ ਮਨਰੇਗਾ’ਚ ਹੋਏ ਘਪਲਿਆਂ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਪਹੁੰਚਾਉਣ ਦੀ ਮਨਸ਼ਾ ਨਾਲ ਕੁਝ ਨੌਜਵਾਨਾਂ ਨੇ ਪੂਰੀ ਹਾਲ ਕਹਾਣੀ ਬਿਆਨ ਕਰਦਾ ਝੰਡਾ

ਪੰਜਾਬ
ਸੁਮਨ ਵਲੰਟੀਅਰ ਰੱਖੇ ਜਾਣ ਦੇ ਫੈਸਲੇ ਵਿਰੁੱਧ   ਆਸ਼ਾ ਵਰਕਰ ਯੂਨੀਅਨ ਸੰਘਰਸ਼ ਦੇ ਰਾਹ ਤੇ

ਸੁਮਨ ਵਲੰਟੀਅਰ ਰੱਖੇ ਜਾਣ ਦੇ ਫੈਸਲੇ ਵਿਰੁੱਧ ਆਸ਼ਾ ਵਰਕਰ ਯੂਨੀਅਨ ਸੰਘਰਸ਼ ਦੇ ਰਾਹ ਤੇ

ਸਰਦੂਲਗੜ੍ਹ-14 ਫਰਵਰੀ (ਜ਼ੈਲਦਾਰ ਟੀ.ਵੀ.) ਕੇਂਦਰ ਸਰਕਾਰ ਵਲੋਂ ਸਿਹਤ ਵਿਭਾਗ ਦੇ ਸਹਿਯੋਗ ਲਈ ਸੁਮਨ ਵਲੰਟੀਅਰ ਰੱਖੇ ਜਾਣ ਦੀਆਂ ਹਦਾਇਤਾਂ ਦੇ ਵਿਰੁੱਧ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜੋਲਾ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।ਜਥੇਬੰਦੀ ਦੀ ਜ਼ਿਲ੍ਹਾ

ਸੱਭਿਆਚਾਰ
ਆਪ ਮੁਹਾਰੇ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਰਹੇ ਨੇ ‘ਜੁੰਮੇਵਾਰੀ’ਗੀਤ ਦੇ ਬੋਲ  “ਪਹਿਲੀ ਤਨਖਾਹ’ਚੋਂ ਬਾਪੂ ਨੂੰ ਯਾਰਾ ਐਨਕ ਲੈ ਕੇ ਦੇਣੀ ਐ”

ਆਪ ਮੁਹਾਰੇ ਲੋਕਾਂ ਦੀ ਜ਼ੁਬਾਨ ਤੇ ਚੜ੍ਹ ਰਹੇ ਨੇ ‘ਜੁੰਮੇਵਾਰੀ’ਗੀਤ ਦੇ ਬੋਲ “ਪਹਿਲੀ ਤਨਖਾਹ’ਚੋਂ ਬਾਪੂ ਨੂੰ ਯਾਰਾ ਐਨਕ ਲੈ ਕੇ ਦੇਣੀ ਐ”

ਸਰਦੂਲਗੜ੍ਹ-14 ਫਰਵਰੀ (ਜ਼ੈਲਦਾਰ ਟੀ.ਵੀ.) ਬਿੰਦਰ ਮੀਰਪੁਰੀਆ ਦੀ ਪੇਸ਼ਕਸ਼ ਲੰਘੀ 10 ਫਰਵਰੀ ਨੂੰ ਰਿਲੀਜ਼ ਹੋਇਆ ਗੀਤ‘ਜੁੰਮੇਵਾਰੀ’ਪੰਜਾਬੀ ਸੰਗੀਤ ਪ੍ਰੇਮੀਆਂ ਦੀ ਪਰਖ ਦੀ ਤੱਕੜੀ’ਚ 16 ਆਨੇ ਸਾਬਿਤ ਹੋਇਆ ਹੈ।ਸ਼ੁਰੂਆਤੀ ਦੌਰ’ਚ ਹੀ ਯੂ-ਟਿਊਬ ਤੇ ਗੀਤ ਨੂੰ ਹਜ਼ਾਰਾਂ ਲੋਕਾਂ ਨੇ

ਜ਼ਿਲੇ
ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਵਿਸ਼ੇਸ਼ ਟੀਕਾਕਰਨ ਸਪਤਾਹ ਦੀ ਸ਼ੁਰੂਆਤ

ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਵਿਸ਼ੇਸ਼ ਟੀਕਾਕਰਨ ਸਪਤਾਹ ਦੀ ਸ਼ੁਰੂਆਤ

ਸਰਦੂਲਗੜ੍ਹ- 14 ਫਰਵਰੀ (ਜ਼ੈਲਦਾਰ ਟੀ.ਵੀ.) ਸਿਵਲ ਹਸਪਤਾਲ ਸਰਦੂਲਗੜ੍ਹ ਵਲੋਂ ਵਿਸ਼ੇਸ਼ ਟੀਕਾਕਰਨ ਸਪਤਾਹ ਦੀ ਸ਼ੁਰੂਆਤ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਸਥਾਨਕ ਬਾਲਮੀਕ ਮੰਦਰ ਤੋਂ ਕੀਤੀ ਗਈ।ਬਲਾਕ ਐਜੂਕੇਟਰ ਤਿਰਲੋਕ ਸਿੰਘ ਨੇ ਦੱਸਿਆ ਕਿ ਇਕੱਲੇ

ਜ਼ਿਲੇ
ਥਾਣਾ ਸਰਦੂਲਗੜ੍ਹ ਮੂਹਰੇ ਧਰਨਾ 15 ਫਰਵਰੀ ਨੂੰ-ਮਲੂਕ ਸਿੰਘ ਹੀਰਕੇ

ਥਾਣਾ ਸਰਦੂਲਗੜ੍ਹ ਮੂਹਰੇ ਧਰਨਾ 15 ਫਰਵਰੀ ਨੂੰ-ਮਲੂਕ ਸਿੰਘ ਹੀਰਕੇ

ਸਰਦੂਲਗੜ੍ਹ-13 ਫਰਵਰੀ(ਜ਼ੈਲਦਾਰ ਟੀ.ਵੀ.)ਭਾਰਤੀ ਕਿਸਾਨ ਯੂਨੀਅਨ ਮਾਲਵਾ ਵਲੋਂ ਥਾਣਾ ਸਰਦੂਲਗੜ੍ਹ ਮੂਹਰੇ 15 ਫਰਵਰੀ ਨੂੰ ਧਰਨਾ ਲਗਾਇਆ ਜਾਵੇਗਾ।ਜਥੇਬੰਦੀ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਨੇ ਦੱਸਿਆ ਕਿ ਪਿੰਡ ਆਹਲੂਪੁਰ ਤੇ ਚੋਟੀਆਂ ਨਾਲ ਸਬੰਧਿਤ ਮਸਲਿਆਂ  ਦੀ ਸੁਣਵਾਈ ਨਾ

error: Content is protected !!