ਨਹਿਰੂ ਯੁਵਾ ਕੇਂਦਰ ਨੇ ਸੈਮੀਨਾਰ ਕਰਵਾਇਆ, ਮੋਟਾ ਅਹਾਰ ਮਨੁੱਖੀ ਸਿਹਤ ਲਈ ਵਰਦਾਨ-ਹਰਦੀਪ ਜਟਾਣਾ
ਸਰਦੁਲਗੜ੍ਹ-5 ਫਰਵਰੀ(ਜ਼ੈਲਦਾਰ ਟੀ.ਵੀ.) ਨਹਿਰੂ ਯੁਵਾ ਕੇਂਦਰ ਵਲੋਂ ਮਾਨਸਾ ਵਿਖੇ ਅੰਤਰਰਾਸ਼ਟਰੀ ਮਿਲੇਟ ਵਰ੍ਹੇ ਨੂੰ ਮੁੱਖ ਰੱਖਦਿਆਂ ਇਕ ਸੈਮੀਨਾਰ ਕਰਵਾਇਆ ਗਿਆ।ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ।ਮਿਲੇਟ ਪਦਾਰਥਾਂ ਸਬੰਧੀ ਵਿਸ਼ੇਸ਼ ਜਾਣਕਾਰੀ ਰੱਖਣ ਵਾਲੇ ਮਾਲਵਾ ਆਰਗੈਨਿਕ