ਵਿੱਕੀ ਮਿੱਡੂਖੇੜਾ ਫਾਊਂਡੇੇਸ਼ਨ ਵੱਲੋਂ ਸਰਦੂਲਗੜ੍ਹ ‘ਚ ਬੂਟੇ ਲਗਾਏੇੇ ਗਏੇ

ਵਿੱਕੀ ਮਿੱੱਡੂਖੜਾ ਫਾਊਂਡੇੇਸ਼ਨ ਵੱੱਲੋਂ ਸਰਦੂਲਗੜ੍ਹ ‘ਚ ਬੂਟੇ ਲਗਾਏੇੇ ਗਏੇ

ਵਿੱਕੀ ਮਿੱੱਡੂਖੜਾ ਫਾਊਂਡੇੇਸ਼ਨ ਵੱੱਲੋਂ ਸਰਦੂਲਗੜ੍ਹ ‘ਚ ਬੂਟੇ ਲਗਾਏੇੇ ਗਏੇ

ਸਰਦੂਲਗੜ੍ਹ – 27 ਜੁਲਾਈ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਵਾਤਾਵਰਣ ਨੁੰ ਹਰਿਆ ਭਰਿਆ ਬਣਾਈ ਰੱਖਣ ਲਈ ਵਿੱਕੀ ਮਿੱਡੂਖੇੜਾ ਫਾਊਂਡੇਸ਼ਨ ਦੀ ਟੀਮ ਵੱਲੋਂ ਸ਼ੁਰੂ ਕੀਤੀ ਗੋ-ਗਰੀਨ ਮੁਹਿੰਮ ਤਹਿਤ ਸੰਸਥਾ ਦੇ ਚੇਅਰਮੈੈੈੈੈਨ ਅਜੇਪਾਲ ਮਿੱਡੂਖੇੜਾ ਦੀ ਅਗਵਾਈ ‘ਚ ਪੰਜਾਬ ਸਮੇਤ ਹੋਰਨਾਂ ਰਾਜਾਂ ‘ਚ ਬੂਟੇ ਲਗਾਏ ਜਾ ਰਹੇ ਹਨ। ਇਸੇ ਮਿਸ਼ਨ ਨੂੰ ਅੱਗੇ ਤੋਰਦੇ ਹੋਏੇੇੇੇੇੇੇੇੇੇ ਸੁਖਵਿੰਦਰ ਸਿੰਘ ਸੁੱਖਾ ਭਾਊ ਸਾਬਕਾ ਨਗਰ ਪੰਚਾਇਤ ਮੈਂਬਰ ਦੀ ਅਗਵਾਈ ‘ਚ ਸਰਦੂਲਗੜ੍ਹ ਦੇ ਸਮਸ਼ਾਨ ਘਾਟ ਤੇੇ ਹੋਰ ਸਾਂਝੀਆਂ ਥਾਵਾਂ ‘ਤੇੇ ਵੀ ਛਾਂਦਾਰ ਤੇੇੇ ਫ਼ਲ਼ਦਾਰ ਪੌਦੇੇ ਲਗਾਏ ਗਏ।ਇਸ ਮੌਕੇੇੇ ਸਾਹਿਲ ਚੌਧਰੀ, ਜਗਸੀਰ ਸਿੰਘ ਜਗੀ ਜੱਫਾ, ਅਵਤਾਰ ਸਿੰਘ ਤਾਰੀ, ਮਹਾਸ਼ਾ ਸਿੰਘ, ਰਾਜ ਕੁਮਾਰ, ਕਾਕਾ ਬਰਾੜ, ਜਗਮੋਹਣ ਸਿੰਘ ਸਿੱੱਧੂ, ਮੱਖਣ ਸਿੰਘ ਆਦਮਕੇ ਹਾਜ਼ਰ ਸਨ। ਇਸ ਮੁਹਿੰਮ ‘ਚ ਸਹਿਯੋਗ ਕਰਨ ਵਾਲਿਆਂ ਦਾ ਹਰਜੀਤ ਸਿੰਘ ਮੋਹਾਲੀ, ਸੁੱਖਾ ਭਾਊ ਤੇੇ ਸੰਸਥਾ ਦੀ ਸਮੁੱਚੀ ਟੀਮ ਵੱਲੋਂ ਧੰਨਵਾਦ ਕੀਤਾ ਗਿਆ।

Read Previous

ਮਨੁੱਖੀ ਅਧਿਕਾਰ ਕਮਸ਼ਿਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਵੱਲੋਂ ਸਰਦੂਲਗੜ੍ਹ ਤੇ ਬੁਢਲਾਡਾ ‘ਚ ਆਮ ਲੋਕਾਂ ਨਾਲ ਖੁੱਲ੍ਹੀ ਗੱਲਬਾਤ

Leave a Reply

Your email address will not be published. Required fields are marked *

Most Popular

error: Content is protected !!