ਪੰਜਾਬ ਦੀ ਸ਼ਾਨ ਮੁੜ ਤੋਂ ਕਰਾਂਗੇ ਬਹਾਲ – ਡਾ. ਸਿਧੂ
ਸਰਦੂਲਗੜ੍ਹ-7 ਅਪ੍ਰੈਲ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਆਉਣ ਵਾਲੇ ਦਿਨਾਂ ‘ਚ ਪੰਜਾਬ ਅੰਦਰ ਇੱਕ ਨਵੀਂ ਰਾਜਨੀਤਿਕ ਪਾਰਟੀ ਦਾ ਆਗਾਜ਼ ਹੋਣ ਜਾ ਰਿਹਾ ਹੈ। ਪੰਜਾਬ ਕਾਂਹਰਸ ਦੇ ਸਾਬਕਾ ਪ੍ਰਧਾਨ ਤੇ ਪ੍ਰਸਿੱਧ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੇ ਅਪਣੇ ਅੇਕਸ ਹੈਂਡਲ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਹੈ ਨਵੀਂ ਪਾਰਰੀ ਬਣਾਉਣ ਦੀ ਗੱਲ ਆਖੀ ਹੈ।
ਡਾ. ਸਿੱਧੂ ਨੇ ਕਿਹਾ ਕਿ ਇਹ ਲੰਬੀ ਉਡੀਕ ਤੋਂ ਬਾਅਦ ਸੋਚ ਸਮਝ ਕੇ ਕੀਤਾ ਗਿਆ ਫੈਸਲਾ ਹੈ। ਪੰਜਾਬ ਦੀ ਗੁਆਚੀ ਹੋਈ ਸ਼ਾਨ ਨੂੰ ਬਹਾਲ ਕਰਨ ਦੇ ਯਤਨ ਕੀਤੇ ਜਾਣਗੇ। ਲੋਕਾਂ ਨੂੰ ਹੱਕ ਦਿਵਾਉਣ ਲਈ ਕੰਮ ਕੀਤਾ ਜਾਵੇਗਾ।
ਉਨ੍ਹਾਂ ਵਲੋਂ ਇਕ ਤਸਵੀਰ ਸਾਂਝੀ ਕੀਤੀ ਗਈ ਹੈ,ਦੇ ਪਿੱਛੇ ਇਕ ਲੋਗੋ ‘ਤੇ ਪਾਰਟੀ ਦਾ ਨਾਮ ‘ਭਾਰਤੀਆ ਰਾਸ਼ਟਰਵਾਦੀ ਪਾਰਟੀ’ ਲਿਖਿਆ ਨਜ਼ਰ ਆਉਂਦਾ ਹੈ।
Tags: dr.navjot kaur sidhu indian politics mansa news navjot singh sidhu political news punjab news Zaildar Tv News