ਚੇਅਰਮੈਨ ਮਨਜੀਤ ਖੁਡਾਲ ਨੂੰ ਸਦਮਾ, ਪਿਤਾ ਦੀ ਮੌਤ, 10 ਨਵੰਬਰ ਹੋਵੇਗੀ ਅੰਤਿਮ ਅਰਦਾਸ

ਚੇਅਰਮੈਨ ਮਨਜੀਤ ਖੁਡਾਲ ਨੂੰ ਸਦਮਾ, ਪਿਤਾ ਦੀ ਮੌਤ, 10 ਨਵੰਬਰ ਹੋਵੇਗੀ ਅੰਤਿਮ ਅਰਦਾਸ

10 ਨਵੰਬਰ ਹੋਵੇਗੀ ਅੰਤਿਮ ਅਰਦਾਸ

ਸਰਦੂਲਗੜ੍ਹ-7 ਨਵੰਬਰ (ਬਲਜੀਤ ਪਾਲ)
ਇੰਜਨੀਅਰ ਆਈ.ਟੀ.ਆਈ. ਮਾਨਸਾ ਤੇ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ. ਭੈਣੀ ਬਾਘਾ ਦੇ ਚੇਅਰਮੈਨ ਮਨਜੀਤ ਸਿੰਘ ਖੁਡਾਲ ਨੂੰ ਉਸ ਸਮੇਂ ਗਹਿਰ ਸਦਮਾ ਲੱਗਿਆ ਜਦੋ ਉਨ੍ਹਾਂ ਦੇ ਪਿਤਾ ਗੁਰਮੇਲ ਸਿੰਘ ਨੰਬਰਦਾਰ ਦੀ ਅਚਾਨਕ ਮੌਤ ਹੋ ਗਈ। ਇਸ ਦੁੱਖ ਦੀ ਘੜੀ ‘ਚ ਮਨਜੀਤ ਸਿੰਘ ਖੁਡਾਲ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵੱਖ-ਵੱਖ ਰਾਜਨੀਤਕ, ਧਾਰਮਿਕ, ਸਮਾਜਿਕ ਤੇ ਕਿਸਾਨ ਆਗੂਆਂ, ਵਰਕਰਾਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਜਤਾਈ ਹੈ। ਸਵ:ਗੁਰਮੇਲ ਸਿੰਘ ਨੰਬਰਦਾਰ ਦੀ ਆਤਮਿਕ ਸ਼ਾਂਤੀ ਲਈ ਗਏ ਪਾਠ ਦੇ ਭੋਗ ਤੇ ਅੰਤਿਮ ਅਰਦਾਸ 10 ਨਵੰਬਰ 2023 (ਸ਼ੁੱਕਰਵਾਰ) ਨੂੰ ਦੁਪਹਿਰ 12:30 ਵਜੇ ਮਾਨਸਾ-ਬਠਿੰਡਾ ਰੋਡ ਤੇ ਸਥਿਤ ਗੁਰਦੁਆਰਾ ਸਾਹਿਬ ਪਿੰਡ ਠੁਠਿਆਂਵਾਲੀ ਵਿਖੇ ਹੋਵੇਗੀ।

Read Previous

ਕਿਸਾਨਾਂ, ਪੱਤਰਕਾਰਾਂ ਤੇ ਦਰਜ ਪਰਚੇ ਦੀਆਂ ਕਾਪੀਆਂ ਸਾੜੀਆਂ

Read Next

ਸੰਤ ਸਤਨਾਮ ਦਾਸ ਪਬਲਿਕ ਸਕੂਲ ਬਰਨ ਦੇ ਨੰਨ੍ਹੇ ਖਿਡਾਰੀਆਂ ਦੀ ਬੱਲੇ-ਬੱਲੇ

Leave a Reply

Your email address will not be published. Required fields are marked *

Most Popular

error: Content is protected !!