ਸਮਾਰਟ ਇੰਗਲਿਸ਼ ਸਕੂਲ ਸਰਦੂਲਗੜ੍ਹ ਦੇ ਵਿਦਿਆਰਥੀ ਨੇ ਪੀ.ਟੀ.ਈ. ਟੈਸਟ ਦੇ ਸਪੀਕਿੰਗ ਟਾਸਕ’ਚੋਂ ਹਾਸਲ ਕੀਤੇ 100 ਫੀਸਦੀ ਅੰਕ

ਸਰਦੂਲਗੜ੍ਹ-16 ਫਰਵਰੀ(ਜ਼ੈਲਦਾਰ ਟੀ.ਵੀ.) ਸਮਾਰਟ ਇੰਗਲਿਸ਼ ਸਕੂਲ ਐਂਡ ਇਮੀਗ੍ਰੇਸ਼ਨ ਸਰਦੂਲਗੜ੍ਹ ਦੇ ਵਿਦਿਆਰਥੀ ਨੇ ਪੀ.ਟੀ.ਈ. ਦੇ ਸਪੀਕਿੰਗ ਟਾਸਕ’ਚੋਂ 90’ਚੋਂ 90 ਅੰਕ ਲੈ ਕੇ ਆਪਣੀ ਤੇ ਸੰਸਥਾ ਦੀ ਬਿਹਤਰ ਕਾਰਗੁਜ਼ਾਰੀ ਦਾ ਸਬੂਤ ਦਿੱਤਾ ਹੈ।ਮੈਨਜ਼ਿੰਗ ਡਾਇਰੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਦਿਲਜੋਤ ਸਿੰਘ ਨੇ ਉਨ੍ਹਾਂ ਕੋਲ 1 ਮਹੀਨੇ ਦੀ ਤਿਆਰੀ ਤੋਂ ਬਾਅਦ ਰਾਈਟਿੰਗ’ਚੋਂ 70,ਰੀਡਿੰਗ ਦੇ 76,ਲਿਸਨਿੰਗ’ਚੋਂ 75 ਅੰਕ ਲੈ ਕੇ ਓਵਰਆਲ 76 ਸਕੋਰ ਦਾ ਅੰਕੜਾ ਹਾਸਲ ਕੀਤਾ ਹੈ।ਡਾਇਰੈਕਟਰ ਗੁਰਪ੍ਰੀਤ ਸਿੰਘ ਤੇ ਪ੍ਰਧਾਨ ਗੁਰਜੀਤ ਸਿੰਘ ਨੇ ਦਿਲਜੋਤ ਸਿੰਘ ਨੂੰ ਵਧਾਈ ਦਿੱਤੀ।ਜ਼ਿਕਰ ਯੋਗ ਹੈ ਕਿ ਵਿਦਿਆਰਥੀ ਇਸ ਪ੍ਰੀਖਿਆ’ਚ ਪਹਿਲੀ ਵਾਰ ਬੈਠਿਆ ਸੀ।

Read Previous

ਮਾਲਵਾ ਕਾਲਜ ਸਰਦੂਲੇਵਾਲਾ ਨੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਜਾਗਰੂਕਤਾ ਰੈਲੀ ਕੱਢੀ

Read Next

ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੇ ਵਿਦਿਆਰਥੀਆਂ ਵਲੋਂ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ

Leave a Reply

Your email address will not be published. Required fields are marked *

Most Popular

error: Content is protected !!