ਜ਼ਿਲ੍ਹਾ ਹਾਕੀ ਚੈਂਪੀਅਸ਼ਿਪ ਕਰਵਾਈ ਗਈ,ਬੋਹਾ ਤੇ ਫਫੜੇ ਭਾਈਕੇ ਰਹੇ ਜੇਤੂ ਜ਼ਮੀਨੀ ਪੱਧਰ ਤੋਂ ਹਾਕੀ ਨੂੰ ਤਕੜਾ ਕਰਨ ਦੀ ਲੋੜ-ਡਾ.ਮਨਜੀਤ ਰਾਣਾ
ਸਰਦੂਲਗੜ੍ਹ-20ਫਰਵਰੀ(ਜ਼ੈਲਦਾਰ ਟੀ.ਵੀ.) ਮਾਨਸਾ ਦੇ ਪਿੰਡ ਫਫੜੇ ਭਾਈਕੇ ਵਿਖੇ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਹਰਮਿੰਦਰ ਸਿੰਘ ਸਿੱਧੂ ਤੇ ਹਰਵਿੰਦਰ ਸਿੰਘ ਬੋਝਾ ਦੀ ਸਰਪ੍ਰਸਤੀ’ਚ ਕਰਵਾਈ ਗਈ।ਜਿਸ ਵਿਚ ਜ਼ਿਲ੍ਹਾ ਭਰ ਤੋਂ ਵੱਖ-ਵੱਖ ਟੀਮਾਂ ਨੇ ਭਾਗ ਲਿਆ।ਸੀਨੀਅਰ ਵਰਗ ਦੇ ਮੁਕਾਬਲਿਆਂ’ਚ ਬੋਹਾ