ਸੱਭਿਆਚਾਰ
ਸਰਦੂਲਗੜ੍ਹ ਦੇ ਯੁਰਿੰਦਰ ਸੰਧੂ ਨੇ ‘ਕਿਮ ਜੋਂਗ’  ਗੀਤ ਨਾਲ ਦਿਖਾਇਆ ਆਪਣੀ ਕਲਾ ਦਾ ਕਮਾਲ

ਸਰਦੂਲਗੜ੍ਹ ਦੇ ਯੁਰਿੰਦਰ ਸੰਧੂ ਨੇ ‘ਕਿਮ ਜੋਂਗ’ ਗੀਤ ਨਾਲ ਦਿਖਾਇਆ ਆਪਣੀ ਕਲਾ ਦਾ ਕਮਾਲ

ਸਰਦੂਲਗੜ੍ਹ-21 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਬੀਤੀ 19 ਸਤੰਬਰ 2023 ਨੂੰ ਰਿਲੀਜ਼ ਹੋਏ ਗੀਤ 'ਕਿਮ ਜੋਂਗ' ਨਾਲ ਸਰਦੂਲਗੜ੍ਹ ਦੇ ਯੁਰਿੰਦਰ ਸੰਧੂ ਨੇ ਆਪਣੀ ਕਲਾ ਦਾ ਬਾਖ਼ੂਬੀ ਕਮਾਲ ਦਿਖਾਇਆ ਹੈ। ਪੰਜਾਬ ਪੁਲਿਸ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ

ਜ਼ਿਲੇ
ਸਰੀਰਕ ਅੰਗ ਦਾਨ ਕਰਨ ਸਬੰਧੀ ਜਾਗਰੂਕ ਕੀਤਾ

ਸਰੀਰਕ ਅੰਗ ਦਾਨ ਕਰਨ ਸਬੰਧੀ ਜਾਗਰੂਕ ਕੀਤਾ

ਸਰਦੂਲਗੜ੍ਹ-20 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਦੀ ਅਗਵਾਈ ‘ਚ ਆਯੂਸ਼ਮਾਨ ਭਵ ਮੁਹਿੰਮ ਤਹਿਤ ਬਲਾਕ ਨੋਡਲ ਅਫ਼ਸਰ (ਸਿਹਤ) ਡਾ. ਵੇਦ ਪ੍ਰਕਾਸ਼ ਸੰਧੂ ਵਲੋਂ ਮਰਨ ਉਪਰੰਤ ਸਰੀਰ ਦੇ

ਜ਼ਿਲੇ
ਆਯੂਸ਼ਮਾਨ ਐਪ ਰਾਹੀਂ ਸਿਹਤ ਬੀਮਾ ਕਾਰਡ   ਬਣਾਉਣਾ ਹੋਇਆ ਸੁਖਾਲ਼ਾ-ਡਾ. ਹਰਦੀਪ ਸ਼ਰਮਾ

ਆਯੂਸ਼ਮਾਨ ਐਪ ਰਾਹੀਂ ਸਿਹਤ ਬੀਮਾ ਕਾਰਡ ਬਣਾਉਣਾ ਹੋਇਆ ਸੁਖਾਲ਼ਾ-ਡਾ. ਹਰਦੀਪ ਸ਼ਰਮਾ

ਸਰਦੂਲਗੜ੍ਹ-20 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਆਯੂਸ਼ਮਾਨ ਭਵ ਮੁਹਿੰਮ ਤਹਿਤ ਆਯੂਸ਼ਮਾਨ ਕਾਰਡ ਬਣਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਸੀਨੀਅਰ ਮੈਡੀਕਲ ਅਫਸਰ ਡਾ. ਹਰਦੀਪ ਸ਼ਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਦੀ

ਜ਼ਿਲੇ
ਮਾਲਵਾ ਕਾਲਜ ਸਰਦੂਲੇਵਾਲਾ ਦਾ ਨਤੀਜਾ ਸ਼ਾਨਦਾਰ

ਮਾਲਵਾ ਕਾਲਜ ਸਰਦੂਲੇਵਾਲਾ ਦਾ ਨਤੀਜਾ ਸ਼ਾਨਦਾਰ

ਸਰਦੂਲਗੜ੍ਹ-20 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਏ. ਦੇ ਤੀਜੇ ਸਮੈਸਟਰ ਦੇ ਨਤੀਜੇ ‘ਚ ਮਾਲਵਾ ਗਰੁੱਪ ਆਫ਼ ਐਜੂਕੇਸ਼ਨ ਸਰਦੂਲੇਵਾਲਾ ਦੀਆਂ ਵਿਦਿਆਰਥਣਾਂ ਦੀ ਕਾਰਗੁਜ਼ਾਰੀ ਬਹੁਤ ਸ਼ਾਨਦਾਰ ਰਹੀ। ਪ੍ਰਬੰਧਕਾਂ ਮੁਤਾਬਿਕ ਰੁਪਿੰਦਰ ਕੌਰ ਨੇ

ਜ਼ਿਲੇ
ਵਾਅਦੇ ਮੁਤਾਬਿਕ ਨੌਕਰੀਆਂ ਦੇ ਰਹੀ ਹੈ ਮਾਨ  ਸਰਕਾਰ – ਗੁਰਪ੍ਰੀਤ ਸਿੰਘ ਬਣਾਂਵਾਲੀ,            41 ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

ਵਾਅਦੇ ਮੁਤਾਬਿਕ ਨੌਕਰੀਆਂ ਦੇ ਰਹੀ ਹੈ ਮਾਨ ਸਰਕਾਰ – ਗੁਰਪ੍ਰੀਤ ਸਿੰਘ ਬਣਾਂਵਾਲੀ, 41 ਕਰਮਚਾਰੀਆਂ ਨੂੰ ਵੰਡੇ ਨਿਯੁਕਤੀ ਪੱਤਰ

ਸਰਦੂਲਗੜ੍ਹ-19 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਵਿਭਾਗ ‘ਚ ਕੀਤੀਆਂ ਨਵੀਆਂ ਨਿਯੁਕਤੀਆਂ ਤਹਿਤ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ 18 ਸਤੰਬਰ ਨੂੰ ਝੁਨੀਰ ਵਿਖੇ 41 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਜਿੰਨ੍ਹਾਂ

ਜ਼ਿਲੇ
ਭਾਕਿਯੂ ਏਕਤਾ ਉਗਰਾਹਾਂ 22 ਸਤੰਬਰ 2023   ਨੂੰ ਜ਼ਿਲ੍ਹਾ ਪੱਧਰ ਤੇ ਕਰੇਗੀ ਵੱਡਾ ਇਕੱਠ

ਭਾਕਿਯੂ ਏਕਤਾ ਉਗਰਾਹਾਂ 22 ਸਤੰਬਰ 2023 ਨੂੰ ਜ਼ਿਲ੍ਹਾ ਪੱਧਰ ਤੇ ਕਰੇਗੀ ਵੱਡਾ ਇਕੱਠ

ਸਰਦੂਲਗੜ੍ਹ-19 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਰਦੂਲਗੜ੍ਹ ਦੀ ਮੀਟਿੰਗ ਬੀਤੇ ਦਿਨੀਂ ਟਿੱਬੀ ਹਰੀ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਬਲਾਕ ਪ੍ਰਧਾਨ ਹਰਪਾਲ ਸਿੰਘ ਮੀਰਪੁਰ ਦੀ ਪ੍ਰਧਾਨਗੀ ‘ਚ ਹੋਈ। ਜਿਸ ਦੌਰਾਨ ਵਿਸੇਸ਼

ਜ਼ਿਲੇ
ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ

ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ

ਸਰਦੂਲਗੜ੍ਹ-14 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਦੀ ਅਗਵਾਈ ‘ਚ ਵਾਤਾਵਰਨ ਦੀ ਸਾਂਭ ਸੰਭਾਲ ਸਬੰਧੀ ਵੱਖ ਵੱਖ ਸਕੂਲਾਂ ‘ਚ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ। ਸ਼ਹਿਰ ਦੇ ਸੀਨੀਅਰ

ਜ਼ਿਲੇ
ਸਰਦੂਲਗੜ੍ਹ ‘ਚ ਆਯੂਸ਼ਮਾਨ ਮੁਹਿੰਮ ਦਾ ਆਗਾਜ਼

ਸਰਦੂਲਗੜ੍ਹ ‘ਚ ਆਯੂਸ਼ਮਾਨ ਮੁਹਿੰਮ ਦਾ ਆਗਾਜ਼

ਸਰਦੂਲਗੜ੍ਹ-14 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਰਵਨੀਤ ਕੌਰ ਦੀ ਅਗਵਾਈ ‘ਚ ਸਰਦੂਲਗੜ੍ਹ, ਝੁਨੀਰ, ਰੋੜਕੀ ਤੇ ਝੰਡਾ ਕਲਾਂ ਵਿਖੇ ਆਯੂਸ਼ਮਾਨ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਡਾ. ਰਵਨੀਤ ਨੇ

ਜ਼ਿਲੇ
ਸਰਦੂਲਗੜ੍ਹ ‘ਚ ਜਨਤਕ ਥਾਵਾਂ ‘ਤੇ ਤੰਬਾਕੂ   ਵੇਚਣ ਵਾਲਿਆਂ ਦੇ ਚਲਾਨ ਕੱਟੇ

ਸਰਦੂਲਗੜ੍ਹ ‘ਚ ਜਨਤਕ ਥਾਵਾਂ ‘ਤੇ ਤੰਬਾਕੂ ਵੇਚਣ ਵਾਲਿਆਂ ਦੇ ਚਲਾਨ ਕੱਟੇ

ਸਰਦੂਲਗੜ੍ਹ-12 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਨਗਰ ਪੰਚਾਇਤ ਦਫ਼ਤਰ ਸਰਦੂਲਗੜ੍ਹ ਵਲੋਂ ਜਨਤਕ ਥਾਵਾਂ ਤੇ ਤੰਬਾਕੂ ਦਾ ਸੇਵਨ ਤੇ ਵਿਕਰੀ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਦਫ਼ਤਰ ਦੇ ਸੀਨੀਅਰ ਮੁਲਾਜ਼ਮ ਭੋਜ ਕੁਮਾਰ ਤੇ ਪ੍ਰਦੀਪ ਕੁਮਾਰ ਦੀ ਅਗਵਾਈ

ਜ਼ਿਲੇ
ਕਿਸਾਨਾਂ ਨੇ ਝੰਡਾ ਕਲਾਂ ਦੇ ਸੋਲਰ   ਪਲਾਂਟ ਅੱਗੇ ਧਰਨਾ ਲਗਾਇਆ

ਕਿਸਾਨਾਂ ਨੇ ਝੰਡਾ ਕਲਾਂ ਦੇ ਸੋਲਰ ਪਲਾਂਟ ਅੱਗੇ ਧਰਨਾ ਲਗਾਇਆ

ਸਰਦੂਲਗੜ੍ਹ-12 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਰਦੂਲਗੜ੍ਹ ਵਲੋਂ ਪਿੰਡ ਝੰਡਾ ਕਲਾਂ ਦੇ ਸੋਲਰ ਪਲਾਂਟ ਅੱਗੇ 11 ਸਤੰਬਰ ਨੂੰ ਧਰਨਾ ਲਗਾਇਆ ਗਿਆ। ਬਲਾਕ ਪ੍ਰਧਾਨ ਹਰਪਾਲ ਸਿੰਘ ਨੇ ਦੱਸਿਆ ਕਿ ਪਲਾਂਟ ਪ੍ਰਬੰਧਕਾਂ

error: Content is protected !!