ਯੂਨਾਈਟਡ ਮੀਡੀਆ ਕਲੱਬ ਸਰਦੂਲਗੜ੍ਹ ਵਲੋਂ ਖੂਨਦਾਨ ਕੈਂਪ
ਸਰਦੂਲਗੜ੍ਹ-31 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਯੂਨਾਈਟਡ ਮੀਡੀਆ ਕਲੱਬ ਸਰਦੂਲਗੜ੍ਹ ਦੀ ਤਰਫੋਂ ਡੇਰਾ ਬਾਬਾ ਧਿਆਨ ਦਾਸ ਝੁਨੀਰ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਉਦਘਾਟਨ ਗਣੇਸ਼ਵਰ ਕੁਮਾਰ ਥਾਣਾ ਮੁਖੀ ਝੁਨੀਰ ਨੇ ਕੀਤਾ। ਹਰਦੇਵ ਸਿੰਘ ਸਰਾਂ ਬਲੱਡ ਬੈਂਕ ਮਾਨਸਾ