ਜ਼ਿਲੇ
30 ਅਕਤੂਬਰ ਨੂੰ ਘੱਗਰ ਦਾ ਪੁਲ ਜਾਮ ਕਰੇਗੀ ਭਾਕਿਯੂ ਸਿੱਧੂਪੁਰ

30 ਅਕਤੂਬਰ ਨੂੰ ਘੱਗਰ ਦਾ ਪੁਲ ਜਾਮ ਕਰੇਗੀ ਭਾਕਿਯੂ ਸਿੱਧੂਪੁਰ

ਸਰਦੂਲਗੜ੍ਹ-27 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਇਕੱਤਰਤਾ ਹੋਈ ਪਿੰਡ ਝੰਡੂਕੇ ਵਿਖੇ ਹੋਈ। ਜਿਸ ਦੌਰਾਨ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਗੜੇਮਾਰੀ ਨਾਲ ਹੋਏ ਕਣਕ ਦੇ ਨੁਕਸਾਨ ਦਾ ਮੁਆਵਜ਼ਾ ਨਾ ਮਿਲਣ ਤੇ ਵਿਚਾਰ

ਜ਼ਿਲੇ
ਪੰਜਾਬ ਨਾਲ ਕਿੜਾਂ ਕੱਢਣ ਤੇ ਲੱਗੀ ਕੇਂਦਰ ਸਰਕਾਰ – ਬਿਕਰਮ ਸਿੰਘ ਮੋਫਰ

ਪੰਜਾਬ ਨਾਲ ਕਿੜਾਂ ਕੱਢਣ ਤੇ ਲੱਗੀ ਕੇਂਦਰ ਸਰਕਾਰ – ਬਿਕਰਮ ਸਿੰਘ ਮੋਫਰ

ਸਰਦੂਲਗੜ੍ਹ-26 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ ਵਲੋਂ ਖਰੀਦ ਕੇਂਦਰ ਭੰਮੇ ਕਲਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਝੋਨਾ ਵੇਚਣ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ

ਜ਼ਿਲੇ
ਮਿਹਨਤਕਸ਼ ਲੋਕਾਂ ਦੀ ਮਾਨ ਸਰਕਾਰ ਨੂੰ ਕੋਈ ਫਿਕਰ ਨਹੀਂ – ਐਡਵੋਕੇਟ ਉੱਡਤ

ਮਿਹਨਤਕਸ਼ ਲੋਕਾਂ ਦੀ ਮਾਨ ਸਰਕਾਰ ਨੂੰ ਕੋਈ ਫਿਕਰ ਨਹੀਂ – ਐਡਵੋਕੇਟ ਉੱਡਤ

ਸਰਦੂਲਗੜ੍ਹ-26 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਬਦਲਾਅ ਦੇ ਨਾਮ ਤੇ ਸੱਤਾ ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਨੇ ਹੁਣ ਤੱਕ ਦੇ ਕਾਰਜਕਾਲ ਦੌਰਾਨ ਸਿਰਫ ਕਾਰਪੋਰੇਟ ਘਰਾਣਿਆਂ ਦੇ ਹੀ ਫਾਇਦੇ ਦੀ ਗੱਲ ਕੀਤੀ ਹੈ।

ਜ਼ਿਲੇ
ਸਰਦੂਲਗੜ੍ਹ ਦੇ ਅੰਗਹੀਣ ਮਨਾਉਣਗੇ ਕਾਲੀ ਦੀਵਾਲੀ,   ਪੰਜਾਬ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

ਸਰਦੂਲਗੜ੍ਹ ਦੇ ਅੰਗਹੀਣ ਮਨਾਉਣਗੇ ਕਾਲੀ ਦੀਵਾਲੀ, ਪੰਜਾਬ ਸਰਕਾਰ ਨੂੰ ਠਹਿਰਾਇਆ ਜ਼ਿੰਮੇਵਾਰ

ਸਰਦੂਲਗੜ੍ਹ-24 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਫਿਜ਼ੀਕਲ ਹੈਂਡੀਕੈਪਡ ਐਸੋਸੀਏਸ਼ਨ ਸਰਦੂਲਗੜ੍ਹ ਦੀ ਮੀਟਿੰਗ ਸਥਾਨਕ ਸ਼ਹੀਦ ਊਧਮ ਸਿੰਘ ਧਰਮਸ਼ਾਲਾ ਵਿਖੇ ਪ੍ਰਧਾਨ ਬਲਾਕ ਅਸੀਮ ਗੋਇਲ ਦੀ ਅਗਵਾਈ ‘ਚ ਹੋਈ। ਇਸ ਦੌਰਾਨ ਅੰਗਹੀਣਾਂ ਨੂੰ ਦਰਪੇਸ ਸਮੱਸਿਆਵਾਂ ਬਾਰੇ ਗੰਭੀਰਤਾ ਨਾਲ ਵਿਚਾਰ

ਜ਼ਿਲੇ
ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਸਿੱਖ ਸੰਗਤ ਨੇ  ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਮੰਗ ਪੱਤਰ ਦਿੱਤਾ

ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਸਿੱਖ ਸੰਗਤ ਨੇ ਉਪ ਮੰਡਲ ਮੈਜਿਸਟ੍ਰੇਟ ਦੇ ਦਫ਼ਤਰ ਮੰਗ ਪੱਤਰ ਦਿੱਤਾ

ਸਰਦੂਲਗੜ੍ਹ-24 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੱਦੇਨਜ਼ਰ ਇਲਾਕੇ ਦੀ ਸਿੱਖ ਸੰਗਤ ਵਲੋਂ ਉਪ ਮੰਡਲ ਮੈਜਿਸਟ੍ਰੇਟ ਸਰਦੂਲਗੜ੍ਹ ਦੇ ਦਫ਼ਤਰ ਇਕ ਮੰਗ ਪੱਤਰ ਦਿੱਤਾ ਗਿਆ। ਸਿੱਖ ਸੰਗਤ ਦੇ ਵਫਦ ਨੇ ਮੰਗ ਕੀਤੀ ਹੈ

ਜ਼ਿਲੇ
ਏਸ਼ੀਅਨ ਅਥਲੀਟ ਮੰਜੂ ਡਾਮਾ ਤੇ ਮਾਸਟਰ ਸੀਤਾ ਰਾਮ ਨੇ ਰੱਖਿਆ   ਖੈਰਾ ਖੁਰਦ ਸਕੂਲ ਦੀ ਚਾਰਦੀਵਾਰੀ ਦਾ ਨੀਂਹ ਪੱਥਰ

ਏਸ਼ੀਅਨ ਅਥਲੀਟ ਮੰਜੂ ਡਾਮਾ ਤੇ ਮਾਸਟਰ ਸੀਤਾ ਰਾਮ ਨੇ ਰੱਖਿਆ ਖੈਰਾ ਖੁਰਦ ਸਕੂਲ ਦੀ ਚਾਰਦੀਵਾਰੀ ਦਾ ਨੀਂਹ ਪੱਥਰ

ਸਰਦੂਲਗੜ੍ਹ-19 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਖੈਰਾ ਖੁਰਦ ਵਿਖੇ ਏਸ਼ੀਅਨ ਅਥਲੀਟ ਮੰਜੂ ਡਾਮਾ ਤੇ ਸੇਵਾ ਮੁਕਤ ਮੁੱਖ ਅਧਿਆਪਕ ਮਾਸਟਰ ਸੀਤਾ ਰਾਮ ਵਲੋਂ ਸਰਕਾਰੀ ਸਕੂਲ ਦੀ ਕੰਧ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ। ਗੱਲਬਾਤ ਕਰਦੇ ਹੋਏ

ਜ਼ਿਲੇ
ਸਰਕਾਰੀ ਸਕੂਲ ਬਾਜੇਵਾਲਾ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ

ਸਰਕਾਰੀ ਸਕੂਲ ਬਾਜੇਵਾਲਾ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ

ਸਰਦੂਲਗੜ੍ਹ-19 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਬਲਾਕ ਪੱਧਰੀ ਖੇਡ ਮੁਕਾਬਲਿਆਂ ‘ਚ ਸਰਾਕਰੀ ਸਕੂਲ ਬਾਜੇਵਾਲ ਦੇ ਖਿਡਾਰੀਆਂ ਨੇ  ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਜਿੰਨ੍ਹਾਂ ਨੂੰ ਸਕੂਲ ਦੇ ਸਟਾਫ ਤੇ ਗਰਾਮ ਪੰਚਾਇਤ ਵਲੋਂ ਸਨਮਾਨਿਤ ਕੀਤਾ ਗਿਆ। ਸਰਪੰਚ ਪੋਹਲੋਜੀਤ

ਜ਼ਿਲੇ
ਸਟੇਟ ਬੈਂਕ ਆਫ ਇੰਡੀਆ ਨੇ  ਦੇ ਸਰਦੂਲਗੜ੍ਹ ਸਰਕਾਰੀ ਹਸਪਤਾਲ ਨੂੰ 2 ਲੱਖ ਦਾ ਸਮਾਨ ਕੀਤਾ ਦਾਨ

ਸਟੇਟ ਬੈਂਕ ਆਫ ਇੰਡੀਆ ਨੇ ਦੇ ਸਰਦੂਲਗੜ੍ਹ ਸਰਕਾਰੀ ਹਸਪਤਾਲ ਨੂੰ 2 ਲੱਖ ਦਾ ਸਮਾਨ ਕੀਤਾ ਦਾਨ

ਸਰਦੂਲਗੜ-18 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ ) ਸਟੇਟ ਬੈਂਕ ਆਫ ਇੰਡੀਆ ਸ਼ਾਖਾ ਸਰਦੂਲਗੜ੍ਹ ਵਲੋਂ ਸਥਾਨਕ ਸਿਵਲ ਹਸਪਤਾਲ ਵਿਚ ਮਰੀਜ਼ਾਂ ਦੀ ਭਲਾਈ ਵਾਸਤੇ ਦੋ ਲੱਖ ਰੁਪਏ ਦਾ ਲੋੜੀਂਦਾ ਸਮਾਨ ਦਾਨ ਕੀਤਾ ਗਿਆ। ਮੈਨੇਜ਼ਰ ਰਾਜੀਵ ਚੋਪੜਾ ਨੇ ਕਿਹਾ

ਸੱਭਿਆਚਾਰ
ਪੰਜਾਬੀ ਯੂਨੀਵਰਸਿਟੀ ਦੇ ਮਾਨਸਾ ਜ਼ੋਨ ਦਾ ਯੁਵਕ ਮੇਲਾ ਸ਼ੁਰੂ,   ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕੀਤਾ ਉਦਘਾਟਨ

ਪੰਜਾਬੀ ਯੂਨੀਵਰਸਿਟੀ ਦੇ ਮਾਨਸਾ ਜ਼ੋਨ ਦਾ ਯੁਵਕ ਮੇਲਾ ਸ਼ੁਰੂ, ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕੀਤਾ ਉਦਘਾਟਨ

ਸਰਦੂਲਗੜ੍ਹ-18 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਾਨਸਾ ਜ਼ੋਨ ਦਾ ਚਾਰ ਦਿਨ ਚੱਲਣ ਵਾਲਾ ਖੇਤਰੀ ਯੁਵਕ ਮੇਲਾ 17 ਅਕਤੂਬਰ ਨੂੰ ਸਵਰਗੀ ਬਲਰਾਜ ਸਿੰਘ ਭੂੰਦੜ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ।

ਜ਼ਿਲੇ
ਕੁਸਲਾ ਪਿੰਡ ਦੀ ਜੱਜ ਬਣੀ ਕਿਰਨਜੀਤ ਕੌਰ   ਦਾ ਪਿੰਡ ਪਹੁੰਚਣ ਤੇ ਸ਼ਾਨਦਾਰ ਸਵਾਗਤ

ਕੁਸਲਾ ਪਿੰਡ ਦੀ ਜੱਜ ਬਣੀ ਕਿਰਨਜੀਤ ਕੌਰ ਦਾ ਪਿੰਡ ਪਹੁੰਚਣ ਤੇ ਸ਼ਾਨਦਾਰ ਸਵਾਗਤ

ਸਰਦੂਲਗੜ੍ਹ-15 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਬੀਤੇ ਦਿਨੀਂ ਨਿਆਂਪਾਲਿਕਾਂ ਦੀਆਂ ਨਵੀਆਂ ਨਿਯੁਕਤੀਆਂ ‘ਚ ਕੁਸਲਾ ਪਿੰਡ ਦੀ ਕਿਰਨਦੀਪ ਕੌਰ ਪੁੱਤਰੀ ਹਰਪਾਲ ਸਿੰਘ (ਹਾਲ ਆਬਾਦ ਬਰਨਾਲਾ) ਨੇ ਜੱਜ ਭਰਤੀ ਹੋ ਕੇ ਆਪਣੇ ਪਿੰਡ ਤੇ ਪੂਰੇ ਮਾਨਸਾ ਜ਼ਿਲ੍ਹੇ ਦਾ

error: Content is protected !!