ਦੀਪ ਹਸਪਤਾਲ ਸਰਦੂਲਗੜ੍ਹ ਦੇ ਸੰਚਾਲਕ ‘ਕੁਲਦੀਪ ਸਿੰਘ ਝੰਡਾ ਕਲਾਂ’ ਨੇ ਇਮਾਨਦਾਰੀ ਜ਼ਿੰਦਾ ਹੈ, ਦੀ ਮਿਸਾਲ ਕੀਤੀ ਕਾਇਮ
ਸਰਦੂਲਗੜ੍ਹ-5 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਖਾਤੇ ਵਿਚ ਆਏ ਇਕ ਲੱਖ ਰੁਪਏ ਅਸਲੀ ਮਾਲਕ ਨੂੰ ਵਾਪਸ ਮੋੜ ਕੇ ਝੰਡਾ ਕਲਾਂ ਦੇ ਵਸਨੀਕ ਤੇ ਦੀਪ ਹਸਪਤਾਲ ਸਰਦੂਲਗੜ੍ਹ (ਨੇੜੇ ਗਰਲਜ਼ ਸੀਨੀਅਰ ਸੈਕੰਡਰੀ ਸਕੂਲ) ਦੇ ਸੰਚਾਲਕ ਕੁਲਦੀਪ ਸਿੰਘ ਨੇ