1. Home
  2. ਜ਼ਿਲੇ

Category: ਮਾਨਸਾ

ਜ਼ਿਲੇ
ਸਰਦੂਲਗੜ੍ਹ’ਚ ਝੋਨੇ ਦੀ ਢੋਆ-ਢੁਆਈ ਨੂੰ ਲੈ ਕੇ ਟਰੈਕਟਰ ਤੇ ਟਰੱਕ ਮਾਲਕ ਆਹਮੋ-ਸਾਹਮਣੇ

ਸਰਦੂਲਗੜ੍ਹ’ਚ ਝੋਨੇ ਦੀ ਢੋਆ-ਢੁਆਈ ਨੂੰ ਲੈ ਕੇ ਟਰੈਕਟਰ ਤੇ ਟਰੱਕ ਮਾਲਕ ਆਹਮੋ-ਸਾਹਮਣੇ

ਸਰਦੂਲਗੜ੍ਹ-19 ਨਵੰਬਰ (ਜ਼ੈਲਦਾਰ ਟੀ.ਵੀ.) ਸਰਦੂਲਗੜ੍ਹ ਦੀ ਅਨਾਜ਼ ਮੰਡੀ’ਚੋਂ ਝੋਨੇ ਦੀ ਢੋਆ-ਢੁਆਈ ਨੂੰ ਲੈ ਕੇ ਟਰੱਕ ਮਾਲਕ ਤੇ ਟਰੈਕਟਰ-ਟਰਾਲੀ ਯੂਨੀਅਨ ਦੇ ਮੈਂਬਰ ਇਕ ਦੂਜੇ ਦੇ ਆਹਮੋ-ਸਾਹਮਣੇ ਹਨ।ਟਰੈਕਟਰ ਯੂਨੀਅਨ ਦੇ ਮੈਂਬਰ ਸੋਨੂੰ ਸਿੰਗਲਾ,ਬਲਵਿੰਦਰ ਸਿੰਘ,ਮੇਜਰ ਸਿੰਘ,ਕੁਲਦੀਪ ਸਿੰਘ ਨੇ

ਜ਼ਿਲੇ
ਲਛਮਣ ਸਿੰਘ ਸਿੱਧੂ ਬਣੇ ਯੂਨਾਈਟਡ ਮੀਡੀਆ ਕਲੱਬ ਸਰਦੂਲਗੜ੍ਹ ਦੇ ਪ੍ਰਧਾਨ

ਲਛਮਣ ਸਿੰਘ ਸਿੱਧੂ ਬਣੇ ਯੂਨਾਈਟਡ ਮੀਡੀਆ ਕਲੱਬ ਸਰਦੂਲਗੜ੍ਹ ਦੇ ਪ੍ਰਧਾਨ

ਸਰਦੂਲਗੜ੍ਹ-16 ਨਵੰਬਰ(ਜ਼ੈਲਦਾਰ ਟੀ.ਵੀ.) ਯੂਨਾਈਟਡ ਮੀਡੀਆ ਕਲੱਬ ਦੀ ਇਕੱਤਰਤਾ ਸਥਾਨਕ ਡੇਰਾ ਬਾਬਾ ਹੱਕਤਾਲਾ ਵਿਖੇ ਸੀਨੀਅਰ ਪੱਤਰਕਾਰ ਬਲਵਿੰਦਰ ਚੋਪੜਾ ਦੀ ਪ੍ਰਧਾਨਗੀ’ਚ ਹੋਈ।ਜਿਸ ਦੌਰਾਨ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਲਛਮਣ ਸਿੰਘ ਸਿੱਧੂ ਦਸੌਂਧੀਆ ਪ੍ਰਧਾਨ,ਅਵਤਾਰ ਸਿੰਘ ਜਟਾਣਾ ਜਨਰਲ ਸਕੱਤਰ ਤੇ

ਜ਼ਿਲੇ
ਹੀਰਕੇ ਪਿੰਡ ਵਿਖੇ ਨਹਿਰੂ ਯੁਵਾ ਕੇਂਦਰ ਦੇ 50ਵੇਂ ਸਥਾਪਨਾ ਦਿਵਸ ਮੌਕੇ ਖੂਨਦਾਨੀਆਂ ਦਾ ਸਨਮਾਨ

ਹੀਰਕੇ ਪਿੰਡ ਵਿਖੇ ਨਹਿਰੂ ਯੁਵਾ ਕੇਂਦਰ ਦੇ 50ਵੇਂ ਸਥਾਪਨਾ ਦਿਵਸ ਮੌਕੇ ਖੂਨਦਾਨੀਆਂ ਦਾ ਸਨਮਾਨ

ਸਰਦੂਲਗੜ੍ਹ-15 ਨਵੰਬਰ (ਜ਼ੈਲਦਾਰ ਟੀ.ਵੀ.) ਸਰਦੂਲਗੜ੍ਹ ਦੇ ਪਿੰਡ ਹੀਰਕੇ ਵਿਖੇ ਸ਼ਹੀਦ ਊਧਮ ਸਿੰਘ ਸਰਵ ਸਾਂਝਾ ਕਲੱਬ ਵਲੋਂ ਬਾਲ ਦਿਵਸ ਅਤੇ ਨਹਿਰੂ ਯੁਵਾ ਕੇਂਦਰ ਦੇ 50ਵੇਂ ਸਥਾਪਨਾ ਦਿਵਸ ਮੌਕੇ ਇਕ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੌਰਾਨ ਖੂਨਦਾਨੀ ਅਮਨਦੀਪ ਸਿੰਘ

ਜ਼ਿਲੇ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਕੱਤਰਤਾ ਕੀਤੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਕੱਤਰਤਾ ਕੀਤੀ

ਸਰਦੂਲਗੜ੍ਹ-13 ਨਵੰਬਰ (ਜ਼ੈਲਦਾਰ ਟੀ.ਵੀ.) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਰਦੂਲਗੜ੍ਹ ਦੀ ਇਕੱਤਰਤਾ ਮੀਰਪੁਰ ਖੁਰਦ ਵਿਖੇ ਹੋਈ।ਇਸ ਦੌਰਾਨ ਦਰਪੇਸ਼ ਕਿਸਾਨੀ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ।ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ

ਜ਼ਿਲੇ
ਸਿਵਲ ਹਸਪਤਾਲ ਸਰਦੂਲਗੜ੍ਹ’ਚ ਹੈਪਾਟਾਈਟਸ ਦੇ ਟੈਸਟਾਂ ਦੀ ਸ਼ੁਰੂਆਤ

ਸਿਵਲ ਹਸਪਤਾਲ ਸਰਦੂਲਗੜ੍ਹ’ਚ ਹੈਪਾਟਾਈਟਸ ਦੇ ਟੈਸਟਾਂ ਦੀ ਸ਼ੁਰੂਆਤ

ਸਰਦੂਲਗੜ੍ਹ-11 ਨਵੰਬਰ (ਜ਼ੈਲਦਾਰ ਟੀ.ਵੀ.) ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਿਸ਼ਨ ਤਹਿਤ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਹੈਪਾਟਾਈਟਸ ਬੀ.ਅਤੇ ਸੀ.ਦੀ ਜਾਂਚ ਲਈ ਟੈਸਟ ਕਰਨ ਸ਼ੁਰੂਆਤ ਹੋਈ।ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ

ਜ਼ਿਲੇ
ਚੋਟੀਆਂ ਵਿਖੇ ਸੱਭਿਆਚਾਰਕ ਮੇਲਾ 13 ਨਵੰਬਰ ਨੂੰ

ਚੋਟੀਆਂ ਵਿਖੇ ਸੱਭਿਆਚਾਰਕ ਮੇਲਾ 13 ਨਵੰਬਰ ਨੂੰ

ਸਰਦੂਲਗੜ੍ਹ-11 ਨਵੰਬਰ (ਜ਼ੈਲਦਾਰ ਟੀ.ਵੀ.) ਸਰਦੂਲਗੜ੍ਹ (ਮਾਨਸਾ) ਦੇ ਪਿੰਡ ਚੋਟੀਆਂ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਾਨਦਾਰ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ।ਪੰਜਾਬੀ ਗਾਇਕ ਅਰਸ਼ਦੀਪ ਚੋਟੀਆਂ ਨੇ ਦੱਸਿਆ ਕਿ 13 ਨਵੰਬਰ 2022 (ਐਤਵਾਰ) ਨੂੰ ਸਵੇਰੇ

ਜ਼ਿਲੇ
ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਆਏ ਬਿਜਲੀ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਕਮਰੇ’ਚ ਬੰਦ ਕੀਤਾ

ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਆਏ ਬਿਜਲੀ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਕਮਰੇ’ਚ ਬੰਦ ਕੀਤਾ

ਸਰਦੂਲਗੜ੍ਹ-9 ਨਵੰਬਰ (ਜ਼ੈਲਦਾਰ ਟੀ.ਵੀ.) ਜ਼ਿਲ੍ਹਾ ਮਾਨਸਾ ਹਲਕਾ ਸਰਦੂਲਗੜ੍ਹ ਦੇ ਪਿੰਡ ਮੀਰਪੁਰ ਖੁਰਦ ਵਿਖੇ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕਾਰਵਾਈ ਕਰਨ ਆਏ ਬਿਜਲੀ ਮੁਲਾਜ਼ਮਾਂ ਨੂੰ ਇਕੱਠੇ ਹੋਏ ਕਿਸਾਨਾਂ ਨੇ ਬੰਦੀ ਬਣਾ ਲਿਆ।ਭਾਰਤੀ ਕਿਸਾਨ

ਜ਼ਿਲੇ
ਅੱਖਾਂ ਦਾ ਦੀਪ ਜਗਾਉਣ ਵਾਲੇ ਡਾ.ਪਿਯੂਸ਼ ਗੋਇਲ ਨੂੰ ਸਨਮਾਨਿਤ ਕੀਤਾ (6 ਮਹੀਨਿਆਂ’ਚ ਕੀਤੇ 456 ਸਫਲ ਅਪਰੇਸ਼ਨ)

ਅੱਖਾਂ ਦਾ ਦੀਪ ਜਗਾਉਣ ਵਾਲੇ ਡਾ.ਪਿਯੂਸ਼ ਗੋਇਲ ਨੂੰ ਸਨਮਾਨਿਤ ਕੀਤਾ (6 ਮਹੀਨਿਆਂ’ਚ ਕੀਤੇ 456 ਸਫਲ ਅਪਰੇਸ਼ਨ)

ਸਰਦੂਲਗੜ੍ਹ- 5 ਨਵੰਬਰ (ਜ਼ੈਲਦਾਰ ਟੀ.ਵੀ.) ਜ਼ਿਲ੍ਹਾ ਮਾਨਸਾ ਦੇ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਤਾਇਨਾਤ ਅੱਖਾਂ ਦੇ ਮਾਹਿਰ ਡਾ. ਪਿਯੂਸ਼ ਗੋਇਲ ਨੂੰ ਉਨ੍ਹਾਂ ਦੀਆ ਵਧੀਆਂ ਸੇਵਾਵਾਂ ਬਦਲੇ ਸੀਨੀਅਰ ਮੈਡੀਕਲ ਅਫਸਰ ਡਾ.ਵੇਦ ਪ੍ਰਕਾਸ਼ ਸੰਧੂ ਤੇ ਦੂਸਰੇ ਸਿਹਤ ਮੁਲਾਜ਼ਮਾਂ

ਜ਼ਿਲੇ
ਜ਼ਿਲ੍ਹਾ ਸਿਹਤ ਅਧਿਕਾਰੀ ਵਲੋਂ ਸਿਵਲ ਹਸਪਤਾਲ ਸਰਦੂਲਗੜ੍ਹ ਦਾ ਅਚਨਚੇਤ ਨਿਰੀਖਣ

ਜ਼ਿਲ੍ਹਾ ਸਿਹਤ ਅਧਿਕਾਰੀ ਵਲੋਂ ਸਿਵਲ ਹਸਪਤਾਲ ਸਰਦੂਲਗੜ੍ਹ ਦਾ ਅਚਨਚੇਤ ਨਿਰੀਖਣ

ਸਰਦੂਲਗੜ੍ਹ-3 ਨਵੰਬਰ (ਜ਼ੈਲਦਾਰ ਟੀ.ਵੀ.) ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਜਾਰੀ ਨਿਰਦੇਸ਼ਾਂ ਨੂੰ ਮੁੱਖ ਰੱਖਦਿਆਂ ਡਾ.ਹਰਿੰਦਰ ਕੁਮਾਰ ਸ਼ਰਮਾ ਸਿਵਲ ਸਰਜਨ ਮਾਨਸਾ ਨੇ ਸਿਵਲ ਹਸਪਤਾਲ ਸਰਦੂਲਗੜ੍ਹ ਦਾ ਅਚਨਚੇਤ ਨਿਰੀਖਣ ਕੀਤਾ।ਉਨ੍ਹਾਂ ਹਸਪਤਾਲ

ਜ਼ਿਲੇ
ਕਾਂਗਰਸ ਵਲੋਂ ਝੁਨੀਰ ਬਲਾਕ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ

ਕਾਂਗਰਸ ਵਲੋਂ ਝੁਨੀਰ ਬਲਾਕ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ

ਸਰਦੂਲਗੜ੍ਹ - 3 ਨਵੰਬਰ ( ਜ਼ੈਲਦਾਰ ਟੀ.ਵੀ.) ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਾਂਗਰਸ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ਾਂ ਤਹਿਤ  ਸਰਦੂਲਗਡ਼੍ਹ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ  ਪ੍ਰੀਸ਼ਦ ਮਾਨਸਾ ਦੇ

error: Content is protected !!