ਕਿਸਾਨਾਂ ਨੇ ਇਕ ਹੋਰ ਮੀਟਰ ਲਾਹ ਕੇ ਵਾਪਸ ਮੋੜਿਆ, ਜਟਾਣਾ ਕਲਾਂ ਮਾਡਲ ਸਕੂਲ’ਚ ਲੱਗਿਆ ਸੀ ਚਿੱਪ ਵਾਲਾ ਮੀਟਰ
ਸਰਦੂਲਗੜ੍ਹ-29 ਮਾਰਚ(ਜ਼ੈਲਦਾਰ ਟੀ.ਵੀ.) ਪਾਵਰਕਾਮ ਵਲੋਂ ਪਿੰਡਾਂ ਅੰਦਰ ਸਰਕਾਰੀ ਸੰਸਥਾਵਾਂ‘ਚ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਦਾ ਕਿਸਾਨ ਲਗਤਾਰ ਵਿਰੋਧ ਕਰ ਰਹੇ ਹਨ।ਹਰ ਦਿਨ ਕਿਸੇ ਨਾ ਕਿਸੇ ਪਿੰਡ‘ਚੋਂ ਮੀਟਰ ਉਤਾਰ ਕੇ ਪਾਵਰਕਾਮ ਦਫ਼ਤਰ ਜਮ੍ਹਾਂ ਕਰਵਾਏ ਜਾ