ਸ਼੍ਰੋਮਣੀ ਅਕਾਲੀ ਦਲ ਹੀ ਲੜ ਸਕਦੈ ਪੰਜਾਬ ਦੇ ਹੱਕਾਂ ਦੀ ਲੜਾਈ – ਬੀਬਾ ਬਾਦਲ
ਸਰਦੂਲਗੜ੍ਹ-16 ਅਪ੍ਰੈਲ (ਜ਼ੈਲਦਾਰ ਟੀ.ਵੀ.) ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਥਾਨਕ ਸ਼ਹਿਨਾਈ ਪੈਲੇਸ ਵਿਖੇ ਸਰਦੂਲਗੜ੍ਹ ਸ਼ਹਿਰੀ ਵਿੰਗ ਦੇ ਵਰਕਰਾਂ ਨਾਲ ਇਕੱਤਰਤਾ ਕੀਤੀ।ਉਹ ਕਿਸੇ ਨਿੱਜੀ ਪ੍ਰੋਗਰਾਮ ਤਹਿਤ ਇੱਥੇ ਪਹੁੰਚੇ ਹੋਏ ਸਨ।ਹਾਜ਼ਰ ਵਰਕਰਾਂ ਨੇ ਆਪੋ ਆਪਣੀਆਂ