ਬਰੱਕਤ ਕੁਟੀਆ ਮਾਨਸਾ ਖੁਰਦ ਵਿਖੇ ਬਾਬਾ ਸ੍ਰੀ ਚੰਦ ਨੂੰ ਸਮਰਪਿਤ ਸਮਾਗਮ ਕਰਵਾਇਆ
ਸਰਦੂਲਗੜ੍ਹ-30 ਸਤੰਬਰ (ਬਿਕਰਮ ਵਿੱਕੀ) ਸੰਤ ਬ੍ਰਹਮਲੀਨ ਮਹਾਮੰਡਲੇਸ਼ਵ ਰਾਧਾ ਸੁਆਮੀ ਨਿਰੰਜਨ ਦੇਵ ਜੀ ਦੇ ਅਸਥਾਨ ਬਰੱਕਤ ਕੁਟੀਆ ਮਾਨਸਾ ਖੁਰਦ ਵਿਖੇ ਗੱਦੀ ਨਸ਼ੀਨ ਮਹੰਤ ਪਰਸ਼ੋਤਮ ਦਾਸ ਦੀ ਅਗਵਾਈ ‘ਚ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ