ਲੋਹਾਰ ਖੇੜਾ ਦਾ ਅਜੈਪਾਲ ਸਿੰਘ ਸੰਧੂ ਐੱਸ. ਡੀ. ਓ. ਭਰਤੀ ਹੋ ਕੇ ਨੌਜਵਾਨਾਂ ਲਈ ਬਣਿਆ ਪ੍ਰੇਰਨਾ ਸ੍ਰੋਤ
ਸਰਦੂਲਗੜ੍ਹ-3 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਬੀਤੇ ਦਿਨੀਂ ਪੀ. ਐੱਸ. ਪੀ. ਸੀ. ਐੱਲ. (ਬਿਜਲੀ ਬੋਰਡ) ਦੁਆਰਾ ਕੀਤੀ ਗਈ ਨਵੀਂ ਭਰਤੀ ‘ਚ ਸਰਦੂਲਗੜ੍ਹ ਦੇ ਪਿੰਡ ਲੋਹਾਰ ਖੇੜਾ ਦੇ ਨੌਜਵਾਨ ਅਜੈਪਾਲ ਸਿੰਘ ਸੰਧੂ (ਮੋਕਲ) ਨੇ ਬਤੌਰ ਐੱਸ. ਡੀ.