ਯੂਨੀਅਨ ਉਗਰਾਹਾਂ ਧਰਨੇ ਸਬੰਧੀ ਕਿਸਾਨਾਂ ਨੂੰ ਲਾਮਬੰਦ ਕਰਨ ਲੱਗੀ
ਸਰਦੂਲਗੜ੍ਹ-24 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ) ਜ਼ਿਲ੍ਹਾ ਪੱਧਰ ‘ਤੇ 27 ਅਗਸਤ ਤੋਂ ਲਗਾਏ ਜਾਣ ਵਾਲੇ ਧਰਨੇ ਦੀ ਤਿਅਰੀ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਰਦੂਲਗੜ੍ਹ ਵਲੋਂ ਇਲਾਕੇ ਦੇ ਪਿੰਡ ਕੋਟੜਾ, ਝੰਡੂਕੇ, ਆਲੀਕੇ, ਬਰਨ