ਮੀਰਪੁਰ ਕਲਾਂ ਵਾਰਡ ਨੰਬਰ 7 ਦੇ ਵੋਟਰਾਂ ਨੇ ਸਰਬਸੰਮਤੀ ਨਾਲ ਚੁਣਿਆ ਪੰਚ
ਸਰਦੂਲਗੜ੍ਹ – 1 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਮਾਨਸਾ ਜ਼ਿਲ੍ਹੇ ਦੇ ਪਿੰਡ ਮੀਰਪੁਰ ਕਲਾਂ ਵਿਖੇ ਵਾਰਡ ਨੰਬਰ 7 ਦੇ ਵੋਟਰਾਂ ਨੇ ਸਮਝ-ਬੂਝ ਤੇ ਇਕਜੁੱਟਤਾ ਵਿਖਾਉਂਦੇ ਸਰਬਸੰਤੀ ਨਾਲ ਪੰਚ ਦੀ ਚੋਣ ਕੀਤੀ। ਜਾਣਕਾਰੀ ਮੁਤਾਬਿਕ ਸਤਵਿੰਦਰ ਸਿੰਘ ਕਾਕਾ