ਪਰਚੇ ਰੱਦ ਕਰਾਉਣ ਲਈ ਨੰਬਰਦਾਰ ਸੰਘਰਸ਼ ਵਿੱਢਣ ਦੇ ਰੌਂਅ’ਚ (10 ਅਕਤੂਬਰ ਨੂੰ ਸੰਗਰੂਰ ਵਿਖੇ ਕੀਤਾ ਸੀ ਰੋਸ ਪ੍ਰਦਰਸ਼ਨ)
ਜ਼ੈਲਦਾਰ ਟੀਵੀ(16ਅਕਤੂਬ)-ਬੀਤੀ 10 ਅਕਤੂਬਰ 2022 ਨੂੰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕਰਦੇ ਨੰਬਰਦਾਰਾਂ ਤੇ ਪੰਜਾਬ ਸਰਕਾਰ ਵਲੋਂ ਦਰਜ ਕੀਤੇ ਪਰਚੇ ਰੱਦ ਕਰਾਉਣ ਲਈ ਨੰਬਰਦਾਰ ਤਿੱਖਾ ਸੰਘਰਸ਼ ਵਿੱਢਣ ਦੇ ਰੌਂਅ’ਚ ਹਨ।ਜਿਸ ਸਬੰਧੀ ਮਾਨਸਾ ਇਕਾਈ ਦੇ ਜ਼ਿਲ੍ਹਾ ਅਹੁਦੇਦਾਰਾਂ