ਡਾ.ਹਰਦੇਵ ਸਿੰਘ ਕੋਰਵਾਲਾ ਬਣੇ ਚੇਅਰਮੈਨ, ਹਰਿੰਦਰ ਗਰਗ ਨੂੰ ਬਣਾਇਆ ਵਾਈਸ ਚੈਅਰਮੈਨ
ਸਰਦੂਲਗੜ੍ਹ-27 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਲੇਬਰ ਯੂਨੀਅਨ ਮਾਨਸਾ ਦੇ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਯੂਨੀਅਨ ਦੇ ਦਫ਼ਤਰ ਮਾਨਸਾ ਵਿਖੇ ਹੋਈ। ਜਿਸ ਦੌਰਾਨ ਡਾਕਟਰ ਹਰਦੇਵ ਸਿੰਘ ਕੋਰਵਾਲਾ ਨੂੰ ਚੇਅਰਮੈਨ ਚੁਣਿਆ ਗਿਆ। ਇਸ ਦੇ ਨਾਲ ਹੀ ਹਰਿੰਦਰ