ਰਾਸ਼ਟਰੀ ਮਾਰਗ ਤੇ ਲੋੜੀਂਦੇ ਕੱਟ ਨਾ ਰੱਖਣ ਦੇ ਵਿਰੋਧ’ਚ ਸੰਘਰਸ਼ ਵਿੱਢਣਗੇ ਸਰਦੂਲਗੜ੍ਹ ਵਾਸੀ
ਸਰਦੂਲਗੜ੍ਹ-10 ਦਸੰਬਰ (ਜ਼ੈਲਦਾਰ ਟੀ.ਵੀ.) ਸਰਦੂਲਗੜ੍ਹ’ਚੋਂ ਲੰਘਦੇ ਰਾਸ਼ਟਰੀ ਰਾਜਮਾਰਗ (703) ਤੇ ਬਣ ਰਹੇ ਡਿਵਾਈਡਰ’ਚ ਲੋੜੀਂਦੇ ਕੱਟ ਨਾ ਰੱਖੇ ਜਾਣ ਕਰਕੇ ਸ਼ਹਿਰ ਵਾਸੀ ਤਿੱਖਾ ਸੰਘਰਸ਼ ਵਿੱਢਣ ਦੀ ਤਿਆਰੀ’ਚ ਹਨ।ਇਸ ਮਸਲੇ ਪ੍ਰਤੀ ਸਥਾਨਕ ਹਨੂੰਮਾਨ ਮੰਦਰ ਵਿਖੇ ਰੱਖੀ ਇਕੱਤਰਤਾ