ਜ਼ਿਲੇ
ਕਾਰਟੂਨ ਫਿਲਮ ਦਾਸਤਾਨ-ਏ-ਸਰਹਿੰਦ ਦੇ ਵਿਰੋਧ’ਚ ਰੋਸ ਮੁਜ਼ਾਹਰਾ ਕੀਤਾ

ਕਾਰਟੂਨ ਫਿਲਮ ਦਾਸਤਾਨ-ਏ-ਸਰਹਿੰਦ ਦੇ ਵਿਰੋਧ’ਚ ਰੋਸ ਮੁਜ਼ਾਹਰਾ ਕੀਤਾ

ਸਰਦੂਲਗੜ੍ਹ -26(ਜ਼ੈਲਦਾਰ ਟੀ.ਵੀ.) ਸਿੱਖ ਭਾਈਚਾਰੇ ਦੇ ਲੋਕਾਂ ਵਲੋਂ ਕਾਰਟੂਨ ਫਿਲਮ ਦਾਸਤਾਨ-ਏ-ਸਰਹਿੰਦ ਤੇ ਰੋਕ ਲਗਾਉਣ ਦੀ ਮੰਗ ਕਰਦਿਆਂ ਥਾਂ-ਥਾਂ ਤੇ ਵਿਰੋਧ ਕੀਤਾ ਜਾਣ ਲੱਗਾ ਹੈ।ਸਰਦੂਲਗੜ੍ਹ ਵਿਖੇ ਵੀ ਇਕੱਤਰ ਸਿੱਖ ਸੰਗਤ ਨੇ ਹੱਥਾਂ’ਚ ਫਿਲਮ ਵਿਰੋਧੀ ਇਸ਼ਤਿਹਾਰ ਲੈ

ਜ਼ਿਲੇ
ਸਿਵਲ ਹਸਪਤਾਲ ਸਰਦੂਲਗੜ੍ਹ’ਚ ਨਸਬੰਦੀ ਪੰਦਰਵਾੜੇ ਸਬੰਧੀ ਇਕੱਤਰਾ ਹੋਈ

ਸਿਵਲ ਹਸਪਤਾਲ ਸਰਦੂਲਗੜ੍ਹ’ਚ ਨਸਬੰਦੀ ਪੰਦਰਵਾੜੇ ਸਬੰਧੀ ਇਕੱਤਰਾ ਹੋਈ

ਸਰਦੂਲਗੜ੍ਹ-25 ਨਵੰਬਰ (ਜ਼ੈਲਦਾਰ ਟੀ.ਵੀ.) ਜਨਸੰਖਿਆ ਵਾਧੇ ਨੂੰ ਕਾਬੂ’ਚ ਰੱਖਣ ਲਈ ਸਿਹਤ ਵਿਭਾਗ ਵਲੋਂ ਉਲੀਕੇ ਪ੍ਰੋਗਰਾਮ ਤਹਿਤ 21 ਨਵੰਬਰ ਤੋਂ 4 ਦਸੰਬਰ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ।ਜਿਸ ਸਬੰਧੀ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ

ਜ਼ਿਲੇ
ਕਾਰਟੂਨ ਫਿਲਮ ਦਾਸਤਾਨ-ਏ-ਸਰਹਿੰਦ ਤੇ ਰੋਕ ਲਗਾਉਣ ਦੀ ਮੰਗ

ਕਾਰਟੂਨ ਫਿਲਮ ਦਾਸਤਾਨ-ਏ-ਸਰਹਿੰਦ ਤੇ ਰੋਕ ਲਗਾਉਣ ਦੀ ਮੰਗ

ਸਰਦੂਲਗੜ੍ਹ-25 ਨਵੰਬਰ(ਜ਼ੈਲਦਾਰ ਟੀ.ਵੀ.) ਸਿੱਖ ਭਾਈਚਾਰੇ ਵਲੋਂ ਕਾਰਟੂਨ ਫਿਲਮ ਦਾਸਤਾਨ-ਏ-ਸਰਹਿੰਦ ਦੇ ਖਿਲਾਫ ਝੁਨੀਰ ਵਿਖੇ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ।ਪ੍ਰਦਰਸ਼ਨਕਾਰੀ ਹੁਸ਼ਿਆਰ ਸਿੰਘ ਝੰਡਾ ਕਲਾਂ ਨੇ ਦੱਸਿਆ ਕਿ ਉਪਰੋਕਤ ਫਿਲਮ ਸਿੱਖ ਰਹੁਰੀਤਾਂ ਦੇ ਬਿਲਕੁਲ ਉਲਟ ਹੈ।ਇਸ ਦੀ ਪੇਸ਼ਕਾਰੀ

ਜ਼ਿਲੇ
ਨੌਜਵਾਨ ਵਰਗ ਨੂੰ ਵੋਟ ਬਣਾਉਣ ਲਈ ਪ੍ਰੇਰਤ ਕੀਤਾ ਜਾਵੇ- ਐਸ.ਡੀ.ਐਮ. ਪੂਨਮ ਸਿੰਘ

ਨੌਜਵਾਨ ਵਰਗ ਨੂੰ ਵੋਟ ਬਣਾਉਣ ਲਈ ਪ੍ਰੇਰਤ ਕੀਤਾ ਜਾਵੇ- ਐਸ.ਡੀ.ਐਮ. ਪੂਨਮ ਸਿੰਘ

ਸਰਦੂਲਗੜ੍ਹ-24 ਨਵੰਬਰ (ਜ਼ੈਲਦਾਰ ਟੀ.ਵੀ.) ਉਪ ਮੰਡਲ ਦਫ਼ਤਰ ਸਰਦੂਲਗੜ੍ਹ ਵਿਖੇ ਐਸ.ਡੀ.ਐਮ. ਪੂਨਮ ਸਿੰਘ ਵਲੋਂ ਸਕੂਲਾਂ’ਚ ਬਣੇ ਚੋਣ ਸਾਖ਼ਰਤਾ ਕਲੱਬਾਂ ਦੇ ਨੋਡਲ ਅਫ਼ਸਰਾਂ ਨਾਲ ਇਕੱਤਰਤਾ ਕੀਤੀ ਗਈ।ਉਨ੍ਹਾਂ ਦੱਸਿਆ ਕਿ 9 ਨਵੰਬਰ 2022 ਤੋਂ ਸ਼ੁਰੂ ਹੋਇਆ ਵੋਟਾਂ ਦੀ

ਜ਼ਿਲੇ
ਪਰਿਆਸ ਟਰੱਸਟ ਨੇ ਆਰੰਭਿਆ ਵਾਹਨਾਂ ਦੇ ਰਿਫਲੈਕਟਰ ਲਗਾਉਣ ਦਾ ਕਾਰਜ

ਪਰਿਆਸ ਟਰੱਸਟ ਨੇ ਆਰੰਭਿਆ ਵਾਹਨਾਂ ਦੇ ਰਿਫਲੈਕਟਰ ਲਗਾਉਣ ਦਾ ਕਾਰਜ

ਸਰਦੂਲਗੜ੍ਹ-23 ਨਵੰਬਰ (ਜ਼ੈਲਦਾਰ ਟੀ.ਵੀ.) ਸਰਦ ਮੌਸਮ ਦੀ ਆਮਦ ਤੇ ਆਉਣ ਵਾਲੇ ਦਿਨਾਂ’ਚ ਪੈਣ ਵਾਲੀ ਧੁੰਦ ਨੂੰ ਮੱਦੇਨਜ਼ਰ ਰੱਖਦਿਆਂ ਪਰਿਆਸ ਚੈਰੀਟੇਬਲ ਟਰੱਸਟ ਸਰਦੂਲਗੜ੍ਹ ਨੇ ਵਾਹਨਾਂ ਤੇ ਰਿਫਲੈਕਟਰ ਲਗਾਉਣ ਦਾ ਸ਼ਲਾਘਾ ਯੋਗ ਕਾਰਜ ਆਰੰਭਿਆ ਹੈ।ਜਿਸ ਦੀ ਸ਼ੁਰੂਆਤ

ਜ਼ਿਲੇ
ਸਰਦੂਲਗੜ੍ਹ’ਚ ਅੰਗਹੀਣਤਾ ਸਰਟੀਫਿਕੇਟ ਬਣਾਉਣ ਸਬੰਧੀ ਕੈਂਪ ਲਗਾਇਆ

ਸਰਦੂਲਗੜ੍ਹ’ਚ ਅੰਗਹੀਣਤਾ ਸਰਟੀਫਿਕੇਟ ਬਣਾਉਣ ਸਬੰਧੀ ਕੈਂਪ ਲਗਾਇਆ

ਸਰਦੂਲਗੜ੍ਹ-23 ਨਵੰਬਰ (ਜ਼ੈਲਦਾਰ ਟੀ.ਵੀ.) ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਦੇਖ-ਰੇਖ’ਚ ਅੰਗਹੀਣਤਾ ਸਰਟੀਫਿਕੇਟ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ।ਕੈਂਪ’ਚ ਪਹੁੰਚੇ ਲੋੜਵੰਦ ਲੋਕਾਂ ਦੀ ਅਪਾਹਜਤਾ ਦੀ ਜਾਂਚ ਮਾਹਿਰ ਡਾਕਟਰਾਂ

ਜ਼ਿਲੇ
ਸਮਾਜ ਸੇਵੀ ਸੰਸਥਾਵਾਂ ਵਲੋਂ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਦਾ ਬਾਈਕਾਟ

ਸਮਾਜ ਸੇਵੀ ਸੰਸਥਾਵਾਂ ਵਲੋਂ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਦਾ ਬਾਈਕਾਟ

ਸਰਦੂਲਗੜ੍ਹ-22 ਨਵੰਬਰ (ਜ਼ੈਲਦਾਰ ਟੀ.ਵੀ.) ਮਾਨਸਾ ਜ਼ਿਲ੍ਹੇ ਦੀਆਂ ਖੂਨਦਾਨ ਸੇਵਾ ਨਾਲ ਜੁੜੀਆਂ ਸੰਸਥਾਵਾਂ ਵਲੋਂ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ।ਸਟੇਟ ਐਵਾਰਡੀ ਗੁਰਪ੍ਰੀਤ ਸਿੰਘ ਭੰਮਾ ਨੇ ਦੱਸਿਆ ਕਿ ਉਪਰੋਕਤ ਹਸਪਤਾਲ ਦੇ

ਜ਼ਿਲੇ
ਪੰਜਾਬ ਰਾਜ ਵਾਲੀਬਾਲ ਅੰਡਰ-19 ਸਕੂਲੀ ਖੇਡਾਂ’ਚ ਝੰਡੂਕੇ (ਮਾਨਸਾ) ਦੇ ਮੁੰਡਿਆਂ ਦੀ ਬੱਲੇ-ਬੱਲੇ

ਪੰਜਾਬ ਰਾਜ ਵਾਲੀਬਾਲ ਅੰਡਰ-19 ਸਕੂਲੀ ਖੇਡਾਂ’ਚ ਝੰਡੂਕੇ (ਮਾਨਸਾ) ਦੇ ਮੁੰਡਿਆਂ ਦੀ ਬੱਲੇ-ਬੱਲੇ

ਸਰਦੂਲਗੜ੍ਹ-22 ਨਵੰਬਰ(ਜ਼ੈਲਦਾਰ ਟੀ.ਵੀ.) ਬੀਤੇ ਦਿਨ ਬਰਨਾਲਾ ਦੇ ਧਨੌਲਾ ਵਿਖੇ ਸਮਾਪਤ ਹੋਈਆਂ ਪੰਜਾਬ ਰਾਜ ਵਾਲੀਬਾਲ (ਅੰਡਰ-19) ਸਕੂਲੀ ਖੇਡਾਂ ਦੌਰਾਨ ਝੰਡੂਕੇ (ਮਾਨਸਾ) ਪਿੰਡ ਦੇ ਮੁੰਡਿਆਂ ਦੀ ਬੱਲੇ-ਬੱਲੇ ਰਹੀ।ਜਾਣਕਾਰੀ ਮੁਤਾਬਿਕ ਫਾਈਨਲ ਮੈਚ ਦੇ ਫਸਵੇਂ ਮੁਕਾਬਲੇ’ਚ ਮੋਹਾਲੀ ਦੀ ਟੀਮ

ਜ਼ਿਲੇ
ਵਿਧਾਇਕ ਬਣਾਂਵਾਲੀ ਨੇ ਖੇਤੀ ਹਾਦਸੇ’ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਦੁੱਖ  ਸਾਂਝਾ ਕੀਤਾ

ਵਿਧਾਇਕ ਬਣਾਂਵਾਲੀ ਨੇ ਖੇਤੀ ਹਾਦਸੇ’ਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਸਰਦੂਲਗੜ੍ਹ-20 ਨਵੰਬਰ (ਜ਼ੈਲਦਾਰ ਟੀ.ਵੀ.) ਆਮ ਆਦਮੀ ਪਾਰਟੀ ਦੇ ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ,ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ,ਪ੍ਰਿੰਸੀਪਲ ਬੁੱਧ ਰਾਮ ਵਿਧਾਇਕ ਬੁਢਲਾਡਾ ਨੇ ਬੀਤੇ ਦਿਨੀ ਕਣਕ ਦੀ ਬਿਜਾਈ ਕਰਦੇ ਸਮੇਂ ਵਾਪਰੇ

ਜ਼ਿਲੇ
ਅੰਗਹੀਣਤਾ ਸਰਟੀਫਿਕੇਟ ਬਣਾਉਣ ਸਬੰਧੀ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਕੈਂਪ 22 ਨਵੰਬਰ ਨੂੰ

ਅੰਗਹੀਣਤਾ ਸਰਟੀਫਿਕੇਟ ਬਣਾਉਣ ਸਬੰਧੀ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਕੈਂਪ 22 ਨਵੰਬਰ ਨੂੰ

ਸਰਦੂਲਗੜ੍ਹ-20 ਨਵੰਬਰ (ਜ਼ੈਲਦਾਰ ਟੀ.ਵੀ.) ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੀ ਲੜੀ ਤਹਿਤ ਅੰਗਹੀਣਤਾ ਸਰਟੀਫਿਕੇਟ ਬਣਾਉਣ ਸਬੰਧੀ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ

error: Content is protected !!