ਸਰਦੂਲਗੜ੍ਹ ਵਿਖੇ ਰਾਸ਼ਟਰੀ ਮਾਰਗ ਤੇ ਜ਼ਰੂਰੀ ਕੱਟ ਰਖਵਾਉਣ ਲਈ ਐਕਸ਼ਨ ਕਮੇਟੀ ਦਾ ਗਠਨ
ਸਰਦੂਲਗੜ੍ਹ-11 ਦਸੰਬਰ (ਜ਼ੈਲਦਾਰ ਟੀ.ਵੀ.) ਨੈਸ਼ਨਲ ਹਾਈਵੇਅ(703)ਉੱਪਰ ਸਰਦੂਲਗੜ੍ਹ ਵਿਖੇ ਬਣਾਏ ਜਾ ਰਹੇ ਡਿਵਾਈਡਰ’ਚ ਲੋੜੀਂਦੇ ਕੱਟ ਨਾ ਰੱਖੇ ਜਾਣ ਦਾ ਮਾਮਲਾ ਭਖਣ ਲੱਗਿਆ ਹੈ।ਸਥਾਨਕ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਸ਼ਹਿਰ ਵਾਸੀਆਂ ਦੀ ਇਕੱਤਰਤਾ ਹੋਈ।ਡਾ.ਬਿੱਕਰਜੀਤ ਸਿੰਘ ਸਾਧੂਵਾਲਾ ਨੇ ਦੱਸਿਆ