ਝੁਨੀਰ ਕੈਂਪ ਦੌਰਾਨ 48 ਅੰਗਹੀਣ ਵਿਅਕਤੀਆਂ ਦੇ ਸਰਟੀਫਿਕੇਟ ਬਣਾਏ
ਸਰਦੂਲਗੜ੍ਹ-25 ਫਰਵਰੀ(ਜ਼ੈਲਦਾਰ ਟੀ.ਵੀ.) ਸਿਵਲ ਹਸਪਤਾਲ ਝੁਨੀਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਨਿਗਰਾਨੀ’ਚ ਅੰਗਹੀਣਤਾ ਸਰਟੀਫਿਕੇਟ ਬਣਾਉਣ ਲਈ ਕੈਂਪ ਲਗਾਇਆ ਗਿਆ।ਡਾ.ਸੰਧੂ ਮੁਤਾਬਿਕ ਇਸ ਦੌਰਾਨ 48 ਸਰਟੀਫਿਕੇਟ ਨਵੇਂ ਬਣਾਏ ਗਏ।ਜਾਂਚ ਉਪਰੰਤ 15 ਉਚੇਰੀ ਸੰਸਥਾ ਨੂੰ