ਜ਼ਿਲੇ
ਸਰਦੂਲਗੜ੍ਹ ਸਿਹਤ ਵਿਭਾਗ ਵਲੋਂ ਕੁਸ਼ਟ ਰੋਗ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ,

ਸਰਦੂਲਗੜ੍ਹ ਸਿਹਤ ਵਿਭਾਗ ਵਲੋਂ ਕੁਸ਼ਟ ਰੋਗ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ,

ਸਰਦੂਲਗੜ੍ਹ-31 ਜਨਵਰ(ਜ਼ੈਲਦਾਰ ਟੀ.ਵੀ.)ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਕੁਸ਼ਟ ਰੋਗ ਜਾਗਰੂਕਤਾ ਮਹਿੰਮ ਦੀ ਸ਼ੁਰੂਆਤ ਮੌਕੇ ਇਕ ਪ੍ਰਣ ਕੀਤਾ ਗਿਆ।ਸਥਾਨਕ ਸਿਵਲ ਹਸਤਪਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਸਮੂਹ ਸਟਾਫ ਨੇ ਸਹੁੰ ਚੁੱਕੀ ਕਿ

ਜ਼ਿਲੇ
ਨਹਿਰੂ ਯੁਵਾ ਕੇਂਦਰ ਮਾਨਸਾ ਨੇ ਕਰਵਾਏ ਜ਼ੋਨ ਪੱਧਰੀ ਯੁਵਾ ਸੰਸਦ ਮੁਕਾਬਲੇ

ਨਹਿਰੂ ਯੁਵਾ ਕੇਂਦਰ ਮਾਨਸਾ ਨੇ ਕਰਵਾਏ ਜ਼ੋਨ ਪੱਧਰੀ ਯੁਵਾ ਸੰਸਦ ਮੁਕਾਬਲੇ

ਸਰਦੂਲਗੜ੍ਹ-29 ਜਨਵਰੀ(ਜ਼ੈਲਦਾਰ ਟੀ.ਵੀ.) ਭਾਰਤ ਸਰਕਾਰ ਦੇ ਯੁਵਾ ਤੇ ਖੇਡ ਮੰਤਰਾਲੇ ਦੁਆਰਾ ਨੌਜਵਾਨਾਂ ਦੇ ਬਿਹਤਰ ਭਵਿੱਖ ਦੀ ਸਿਰਜਣਾ ਲਈ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਦੀ ਲੜੀ ਵੱਜੋਂ ਚੰਡੀਗੜ੍ਹ,ਪੰਜਾਬ ਰਾਜ ਦੇ ਨਿਰਦੇਸ਼ਕ ਸੁਰਿੰਦਰ ਸੈਣੀ ਦੀ ਅਗਵਾਈ’ਚ ਮਾਨਸਾ ਦੇ ਨਹਿਰੂ

ਜ਼ਿਲੇ
ਇੰਡੋ ਕੈਨੇਡੀਅਨ ਮਾਨਸਾ ਦੇ 3 ਵਿਦਿਆਰਥੀਆਂ ਨੇ ਓਵਰਆਲ ਹਾਸਲ ਕੀਤੇ 6.5 ਬੈਂਡ

ਇੰਡੋ ਕੈਨੇਡੀਅਨ ਮਾਨਸਾ ਦੇ 3 ਵਿਦਿਆਰਥੀਆਂ ਨੇ ਓਵਰਆਲ ਹਾਸਲ ਕੀਤੇ 6.5 ਬੈਂਡ

ਸਰਦੂਲਗੜ੍ਹ-29 ਜਨਵਰੀ (ਜ਼ੈਲਦਾਰ ਟੀ.ਵੀ.) ਨੌਜਵਾਨਾਂ ਲਈ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕਰ ਰਹੇ ਮਾਨਸਾ ਦੇ ਪ੍ਰਸਿੱਧ ਇੰਡੋ ਕੈਨੇਡੀਅਨ ਇੰਸਟੀਚਿਊਟ ਦਾ ਪੀ.ਟੀ.ਏ. ਦਾ ਨਤੀਜਾ ਸ਼ਾਨਦਾਰ ਰਿਹਾ।ਮੈਨੇਜ਼ਿੰਗ ਡਾਇਰੈਕਟਰ ਇੰਜਨੀਅਰ ਮਨਜੀਤ ਸਿੰਘ ਖੁਡਾਲ ਨੇ ਦੱਸਿਆ ਕਿ ਮੰਜਲੀ ਸ਼ਰਮਾ

ਜ਼ਿਲੇ
ਬਾਬਾ ਨਾਥ ਵੈੱਲਫੇਅਰ ਕਲੱਬ ਕੁਲਹਿਰੀ ਨੇ ਲੋੜਵੰਦ ਪਰਿਵਾਰ ਦੀ ਮਦਦ ਕੀਤੀ

ਬਾਬਾ ਨਾਥ ਵੈੱਲਫੇਅਰ ਕਲੱਬ ਕੁਲਹਿਰੀ ਨੇ ਲੋੜਵੰਦ ਪਰਿਵਾਰ ਦੀ ਮਦਦ ਕੀਤੀ

ਸਰਦੂਲਗੜ੍ਹ-28 ਜਨਵਰੀ (ਜ਼ੈਲਦਾਰ ਟੀ.ਵੀ.) ਬਾਬਾ ਨਾਥ ਸਪੋਰਟਸ ਐਂਡ ਵੈੱਲਫੇਅਰ ਕਲੱਬ ਕੁਲਹਿਰੀ ਸਮਾਜ ਸੇਵੀ ਕਾਰਜਾਂ’ਚ ਪਿਛਲੇ ਸਮੇਂ ਤੋਂ ਹਮੇਸ਼ਾ ਵਧ-ਚੜ੍ਹ ਕੇ ਸਹਿਯੋਗ ਕਰਦਾ ਆ ਰਿਹਾ ਹੈ।ਪ੍ਰਬੰਧਕਾਂ ਮੁਤਾਬਿਕ ਕਲੱਬ ਦੁਆਰਾ ਇਸ ਸਾਲ ਵੀ ਜ਼ਰੂਰਤਮੰਦ ਲੋਕਾਂ ਦੀ ਮਦਦ

ਜ਼ਿਲੇ
ਸਰਦੂਲਗੜ੍ਹ ਦੇ ਪਿੰਡ ਕੁਸਲਾ ਵਿਖੇ ਖੇਤ ਮਜ਼ਦੂਰਾਂ ਨੇ ਇਕੱਤਰਤਾ ਕੀਤੀ

ਸਰਦੂਲਗੜ੍ਹ ਦੇ ਪਿੰਡ ਕੁਸਲਾ ਵਿਖੇ ਖੇਤ ਮਜ਼ਦੂਰਾਂ ਨੇ ਇਕੱਤਰਤਾ ਕੀਤੀ

ਸਰਦੂਲਗੜ੍ਹ- 27 ਜਨਵਰੀ (ਜ਼ੈਲਦਾਰ ਟੀ.ਵੀ.) ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ਤੇ ਸਰਦੂਲਗੜ੍ਹ ਦੇ ਪਿੰਡ ਕੁਸਲਾ ਵਿਖੇ ਇਲਾਕੇ ਦੇ ਮਜ਼ਦੂਰਾਂ ਦੀ ਇਕੱਤਰਤਾ ਕੀਤੀ ਗਈ।ਜਿਸ ਦੌਰਾਨ ਦਿਹਾੜੀਦਾਰ ਲੋਕਾਂ ਨੇ ਵੱਡੀ ਗਿਣਤੀ’ਚ ਸ਼ਮੂਲੀਅਤ ਕੀਤੀ।ਜਥੇਬੰਦੀ ਦੇ ਸੂਬਾ ਪ੍ਰਧਾਨ

ਜ਼ਿਲੇ
ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਪੰਜਾਬ ਸਰਕਾਰ ਵਚਨਬੱਧ-ਗੁਰਪ੍ਰੀਤ ਸਿੰਘ ਬਣਾਂਵਾਲੀ

ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਪੰਜਾਬ ਸਰਕਾਰ ਵਚਨਬੱਧ-ਗੁਰਪ੍ਰੀਤ ਸਿੰਘ ਬਣਾਂਵਾਲੀ

ਸਰਦੂਲਗੜ੍ਹ-27 ਜਨਵਰੀ (ਜ਼ੈਲਦਾਰ ਟੀ.ਵੀ.) ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੀ ਮੁਹਿੰਮ ਤਹਿਤ ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿਖੇ ਆਮ ਆਦਮੀ ਕਲੀਨਿਕ ਦਾ ਰਸਮੀ ਉਦਘਾਟਨ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਉਪ

ਜ਼ਿਲੇ
ਸਰਦੂਲਗੜ੍ਹ’ਚ ਐਸ.ਡੀ.ਐਮ.ਪੂਨਮ ਸਿੰਘ ਨੇ ਲਹਿਰਾਇਆ ਤਿਰੰਗਾ

ਸਰਦੂਲਗੜ੍ਹ’ਚ ਐਸ.ਡੀ.ਐਮ.ਪੂਨਮ ਸਿੰਘ ਨੇ ਲਹਿਰਾਇਆ ਤਿਰੰਗਾ

ਸਰਦੂਲਗੜ੍ਹ-27 ਜਨਵਰੀ(ਜ਼ੈਲਦਾਰ ਟੀ.ਵੀ.) ਸਥਾਨਕ ਸ਼ਹਿਰ ਦੇ ਸਵਰਗੀ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਵਿਖੇ ਤਹਿਸੀਲ ਪੱਧਰੀ ਗਣਤੰਤਰ ਦਿਵਸ ਮਨਾਇਆ ਗਿਆ।ਕੌਮੀ ਝੰਡਾ ਲਹਿਰਾਉਣ ਦੀ ਰਸਮ ਪੂਨਮ ਸਿੰਘ(ਪੀ.ਸੀ.ਐਸ.)ਉਪ ਮੰਡਲ ਮੈਜਿਸਟਰੇਟ ਸਰਦੂਲਗੜ੍ਹ ਨੇ ਅਦਾ ਕੀਤੀ।ਰਾਸ਼ਟਰੀ ਗੀਤ ਉਪਰੰਤ ਮੁੱਖ

ਜ਼ਿਲੇ
ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਸਰਦੂਲਗੜ੍ਹ ਵਾਸੀਆਂ ਨੇ ਇਕੱਤਰਤਾ ਕੀਤੀ

ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਸਰਦੂਲਗੜ੍ਹ ਵਾਸੀਆਂ ਨੇ ਇਕੱਤਰਤਾ ਕੀਤੀ

ਸਰਦੂਲਗੜ੍ਹ-26 ਜਨਵਰੀ(ਜ਼ੈਲਦਾਰ ਟੀ.ਵੀ.) ਸਥਾਨਕ ਸ਼ਹਿਰ’ਚ ਦਿਨ ਰਾਤ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਸਰਦੂਲਗੜ੍ਹ ਵਾਸੀਆਂ ਨੇ ਪੁਰਾਣਾ ਬਾਜ਼ਾਰ ਮੰਦਰ ਧਰਮਸ਼ਾਲਾ ਵਿਖੇ ਇਕੱਤਰਤਾ ਕੀਤੀ।ਇਸ ਮੌਕੇ ਵਪਾਰੀ ਵਰਗ ਤੇ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ।ਸ਼ਹਿਰੀ ਵਾਸ਼ਿੰਦਿਆਂ

ਜ਼ਿਲੇ
ਸਰਦੂਲਗੜ੍ਹ ਦੇ ਵਿਕਾਸ ਕਾਰਜ ਲਗਾਤਾਰ ਜਾਰੀ, ਸੁੰਦਰ ਹੋ ਜਾਵੇਗੀ ਸ਼ਹਿਰ ਦੀ ਦਿੱਖ-ਐਸ.ਡੀ.ਐਮ. ਪੂਨਮ ਸਿੰਘ

ਸਰਦੂਲਗੜ੍ਹ ਦੇ ਵਿਕਾਸ ਕਾਰਜ ਲਗਾਤਾਰ ਜਾਰੀ, ਸੁੰਦਰ ਹੋ ਜਾਵੇਗੀ ਸ਼ਹਿਰ ਦੀ ਦਿੱਖ-ਐਸ.ਡੀ.ਐਮ. ਪੂਨਮ ਸਿੰਘ

ਸਰਦੂਲਗੜ੍ਹ-25 ਜਨਵਰੀ (ਜ਼ੈਲਦਾਰ ਟੀ.ਵੀ.) ਪ੍ਰਸ਼ਾਸਨਿਕ ਤੌਰ ਤੇ ਸ਼ਹਿਰ ਦੇ ਵਿਕਾਸ ਕਾਰਜ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲਗਾਤਾਰ ਜਾਰੀ ਹਨ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਦੂਲਗੜ੍ਹ ਦੇ ਉਪ ਮੰਡਲ ਮੈਜਿਸਟਰੇਟ ਪੂਨਮ ਸਿੰਘ ਨੇ ਪੱਤਰਕਾਰ ਮਿਲਣੀ ਦੌਰਾਨ ਗੱਲਬਾਤ ਕਰਦੇ

ਜ਼ਿਲੇ
ਸਰਦੂਲਗੜ੍ਹ ਵਿਖੇ ਵੋਟਰ ਦਿਵਸ ਮਨਾਇਆ

ਸਰਦੂਲਗੜ੍ਹ ਵਿਖੇ ਵੋਟਰ ਦਿਵਸ ਮਨਾਇਆ

ਸਰਦੂਲਗੜ੍ਹ- 25 ਜਨਵਰੀ (ਜ਼ੈਲਦਾਰ ਟੀ.ਵੀ.) ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਤਹਿਸੀਲ ਪੱਧਰੀ ਵੋਟਰ ਦਿਵਸ ਸਰਦੂਲਗੜ੍ਹ ਵਿਖੇ ਉਪ ਮੰਡਲ ਮੈਜਿਸਟ੍ਰੇਟ ਪੂਨਮ ਸਿੰਘ ਦੀ ਅਗਵਾਈ’ਚ ਮਨਾਇਆ ਗਿਆ।ਜਿਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ,ਮੀਡੀਆ ਕਰਮੀ ਤੇ ਵਿਦਿਆਰਥੀਆਂ

error: Content is protected !!