ਜ਼ਿਲੇ
ਭਾਜਪਾ ਵਲੋਂ ਸਰਦੂਲਗੜ੍ਹ ਮੰਡਲ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

ਭਾਜਪਾ ਵਲੋਂ ਸਰਦੂਲਗੜ੍ਹ ਮੰਡਲ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ

ਸਰਦੂਲਗੜ੍ਹ-20 ਫਰਵਰੀ(ਜ਼ੈਲਦਾਰ ਟੀ.ਵੀ.) ਭਾਰਤੀ ਜਨਤਾ ਪਾਰਟੀ ਮੰਡਲ ਸਰਦੂਲਗੜ੍ਹ ਵਲੋਂ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ।ਭਾਜਪਾ ਆਗੂ ਪਵਨ ਕੁਮਾਰ ਜੈਨ ਨੇ ਦੱਸਿਆ ਕਿ ਜੈਪਾਲ ਗੁਰਵਾਣ ਖੈਰਾ ਕਲਾਂ ਪ੍ਰਧਾਨ,ਸੋਹਣ ਲਾਲ ਸਰਦੂਲਗੜ੍ਹ,ਜਸਵਿੰਦਰ ਸਿੰਘ ਸੰਘਾ ਜਨਰਲ ਸਕੱਤਰ,ਓਮ ਪ੍ਰਕਾਸ਼

ਜ਼ਿਲੇ
ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸਰਦੂਲਗੜ੍ਹ ਦਾ   ਹੋਇਆ ਚੋਣ ਇਜਲਾਸ,ਬਾਬੂ ਸਿੰਘ ਸਰਾਂ ਬਣੇ ਪ੍ਰਧਾਨ

ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸਰਦੂਲਗੜ੍ਹ ਦਾ ਹੋਇਆ ਚੋਣ ਇਜਲਾਸ,ਬਾਬੂ ਸਿੰਘ ਸਰਾਂ ਬਣੇ ਪ੍ਰਧਾਨ

ਸਰਦੂਲਗੜ੍ਹ-20 ਫਰਵਰੀ(ਜ਼ੈਲਦਾਰ ਟੀ.ਵੀ.) ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਇਕਾਈ ਸਰਦੂਲਗੜ੍ਹ ਦਾ ਚੋਣ ਇਜਲਾਸ ਸਥਾਨਕ ਦਫ਼ਤਰ ਵਿਖੇ ਬਾਬੂ ਸਰਾਂ ਦੀ ਪ੍ਰਧਾਨਗੀ’ਚ ਹੋਇਆ।ਇਸ ਦੌਰਾਨ ਬਾਬੂ ਸਿੰਘ ਸਰਾਂ ਪ੍ਰਧਾਨ,ਓਮ ਪ੍ਰਕਾਸ਼ ਸੀਨੀਅਰ ਮੀਤ ਪ੍ਰਧਾਨ,ਰਾਮਗੋਪਾਲ ਸਕੱਤਰ,ਹਰਜੰਟ ਸਿੰਘ ਖਜ਼ਾਨਚੀ,ਸਤੀਸ਼ ਲਹਿਰੀ,ਜਲੌਰ ਸਿੰਘ,ਹਰਬੰਸ ਸਿੰਘ ਮੀਤ

ਜ਼ਿਲੇ
ਜ਼ਿਲ੍ਹਾ ਹਾਕੀ ਚੈਂਪੀਅਸ਼ਿਪ ਕਰਵਾਈ ਗਈ,ਬੋਹਾ ਤੇ ਫਫੜੇ ਭਾਈਕੇ ਰਹੇ ਜੇਤੂ ਜ਼ਮੀਨੀ ਪੱਧਰ ਤੋਂ ਹਾਕੀ ਨੂੰ ਤਕੜਾ ਕਰਨ ਦੀ ਲੋੜ-ਡਾ.ਮਨਜੀਤ ਰਾਣਾ

ਜ਼ਿਲ੍ਹਾ ਹਾਕੀ ਚੈਂਪੀਅਸ਼ਿਪ ਕਰਵਾਈ ਗਈ,ਬੋਹਾ ਤੇ ਫਫੜੇ ਭਾਈਕੇ ਰਹੇ ਜੇਤੂ ਜ਼ਮੀਨੀ ਪੱਧਰ ਤੋਂ ਹਾਕੀ ਨੂੰ ਤਕੜਾ ਕਰਨ ਦੀ ਲੋੜ-ਡਾ.ਮਨਜੀਤ ਰਾਣਾ

ਸਰਦੂਲਗੜ੍ਹ-20ਫਰਵਰੀ(ਜ਼ੈਲਦਾਰ ਟੀ.ਵੀ.) ਮਾਨਸਾ ਦੇ ਪਿੰਡ ਫਫੜੇ ਭਾਈਕੇ ਵਿਖੇ ਜ਼ਿਲ੍ਹਾ ਹਾਕੀ ਚੈਂਪੀਅਨਸ਼ਿਪ ਹਰਮਿੰਦਰ ਸਿੰਘ ਸਿੱਧੂ ਤੇ ਹਰਵਿੰਦਰ ਸਿੰਘ ਬੋਝਾ ਦੀ ਸਰਪ੍ਰਸਤੀ’ਚ ਕਰਵਾਈ ਗਈ।ਜਿਸ ਵਿਚ ਜ਼ਿਲ੍ਹਾ ਭਰ ਤੋਂ ਵੱਖ-ਵੱਖ ਟੀਮਾਂ ਨੇ ਭਾਗ ਲਿਆ।ਸੀਨੀਅਰ ਵਰਗ ਦੇ ਮੁਕਾਬਲਿਆਂ’ਚ ਬੋਹਾ

ਜ਼ਿਲੇ
ਐੱਸ.ਆਰ.ਐੱਸ.ਐੱਮ.ਸਕੂਲ ਘੁਰਕਣੀ ਦਾ  ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਐੱਸ.ਆਰ.ਐੱਸ.ਐੱਮ.ਸਕੂਲ ਘੁਰਕਣੀ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਸਰਦੂਲਗੜ੍ਹ-20ਫਰਵਰੀ(ਜ਼ੈਲਦਾਰ ਟੀ.ਵੀ.)ਸ਼ਹੀਦ ਰਸ਼ਵਿੰਦਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਘੁਰਕਣੀ ਵਿਖੇ ਵਿਦਿਆਰਥੀਆਂ ਦੀ ਸਾਲਾਨਾ ਐਥਲੈਟਿਕ ਮੀਟ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਜਿਸ ਦੌਰਾਨ ਟਰੈਕ ਐਂਡ ਫੀਲਡ ਨਾਲ ਸਬੰਧਿਤ ਚੋਣਵੇਂ ਈਵੈਂਟਸ ਦੇ ਮੁਕਾਬਲੇ ਕਰਵਾਏ ਗਏ।ਇਸ ਤੋਂ ਬਾਅਦ ਵਿਦਿਆਰਥੀਆਂ

ਜ਼ਿਲੇ
ਕਾਂਸਟੀਚੂਐਂਟ ਕਾਲਜਾਂ ਨੂੰ ਗਰਾਂਟ ਜਾਰੀ ਕਰਾਉਣ ਲਈ ਡਟੇ ਵਿਦਿਆਰਥੀ,  ਪੰਜਾਬ ਸਰਕਾਰ ਦੇ ਨਾਂਅ ਭੇਜੇ ਮੰਗ ਪੱਤਰ

ਕਾਂਸਟੀਚੂਐਂਟ ਕਾਲਜਾਂ ਨੂੰ ਗਰਾਂਟ ਜਾਰੀ ਕਰਾਉਣ ਲਈ ਡਟੇ ਵਿਦਿਆਰਥੀ, ਪੰਜਾਬ ਸਰਕਾਰ ਦੇ ਨਾਂਅ ਭੇਜੇ ਮੰਗ ਪੱਤਰ

ਰਦੂਲਗੜ੍ਹ-18 ਫਰਵਰੀ(ਜ਼ੈਲਦਾਰ ਟੀ.ਵੀ.) ਸਟੂਡੈਂਟ ਫੈੱਡਰੇਸ਼ਨ ਇਕਾਈ (ਸਵਰਗੀ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ) ਵਲੋਂ ਪੰਜਾਬ ਸਰਕਾਰ ਦੇ ਨਾਂਅ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਦਫ਼ਤਰ ਇਕ ਮੰਗ ਪੱਤਰ ਦਿੱਤਾ ਗਿਆ।ਵਿਦਿਆਰਥੀ ਆਗੂ ਸਿਮਰਜੀਤ ਸਿੰਘ,ਗਗਨਦੀਪ ਤੇ

ਜ਼ਿਲੇ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕੱਤਰਤਾ ਹੋਈ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕੱਤਰਤਾ ਹੋਈ

ਸਰਦੂਲਗੜ੍ਹ-18 ਫਰਵਰੀ(ਜ਼ੈਲਦਾਰ ਟੀ.ਵੀ.) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕੱਤਰਤਾ ਟਿੱਬੀ ਹਰੀ ਸਿੰਘ ਵਿਖੇ ਬਲਾਕ ਪ੍ਰਧਾਨ ਹਰਪਾਲ ਸਿੰਘ ਮੀਰਪੁਰ ਦੀ ਪ੍ਰਧਾਨਗੀ’ਚ ਹੋਰੀ।ਜਥੇਬੰਦੀ ਵਲੋਂ ਕਿਸਾਨੀ ਮਸਲਿਆਂ ਨੂੰ ਹੱਲ ਕਰਾਉਣ ਲਈ ਭਵਿੱਖ ਦੇ ਸੰਘਰਸ਼ ਰੂਪ ਰੇਖਾ ਬਾਰੇ

ਜ਼ਿਲੇ
ਅਪਾਹਜਤਾ ਸਰਟੀਫਿਕੇਟ ਬਣਾਉਣ ਸਬੰਧ ਕੈਂਪ ਲਗਾਇਆ

ਅਪਾਹਜਤਾ ਸਰਟੀਫਿਕੇਟ ਬਣਾਉਣ ਸਬੰਧ ਕੈਂਪ ਲਗਾਇਆ

ਸਰਦੂਲਗੜ੍ਹ- 18 (ਫਰਵਰੀ) ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ 17 ਫਰਵਰੀ ਨੂੰ ਅਪਾਹਜਤਾ ਸਰਟੀਫਿਕੇਟ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ।ਡਾ.ਸੰਧੂ ਮੁਤਾਬਿਕ 31 ਸਰਟੀਫਿਕੇਟ ਬਣਾਏ ਗਏ,ਨਿਰੀਖਣ ਉਪਰੰਤ 22 ਉਚੇਰੀ ਸੰਸਥਾ ਲਈ

ਜ਼ਿਲੇ
ਸਿਹਤ ਵਿਭਾਗ ਸਰਦੂਲਗੜ੍ਹ ਨੇ ਕੈਂਸਰ ਜਾਗਰੂਕਤਾ ਰੈਲੀ ਕੱਢੀ

ਸਿਹਤ ਵਿਭਾਗ ਸਰਦੂਲਗੜ੍ਹ ਨੇ ਕੈਂਸਰ ਜਾਗਰੂਕਤਾ ਰੈਲੀ ਕੱਢੀ

ਸਰਦੂਲਗੜ੍ਹ -17 ਫਰਵਰੀ (ਜ਼ੈਲਦਾਰ ਟੀ.ਵੀ.) ਸਥਾਨਕ ਸਿਵਲ ਹਸਪਤਾਲ ਦੇ ਵੈੱਲਨੈੱਸ ਸੈਂਟਰ ਸਰਦੂਲਗੜ੍ਹ ਤੇ ਰੋੜਕੀ ਵਲੋਂ ਕੈਂਸਰ ਜਾਗਰੂਕਤਾ ਸਾਈਕਲ ਰੈਲੀ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਕੱਢੀ ਗਈ।ਜਿਸ ਵਿਚ ਵੱਡੀ ਗਿਣਤੀ’ਚ ਸਕੂਲੀ ਵਿਦਿਆਰਥੀਆਂ

ਜ਼ਿਲੇ
ਬਾਬਾ ਫਰੀਦ ਸਕੂਲ ਝੁਨੀਰ ਦਾ ਸਾਲਾਨਾ      ਇਨਾਮ ਵੰਡ ਸਮਾਰੋਹ ਯਾਦਗਾਰ ਹੋ ਨਿੱਬੜਿਆ

ਬਾਬਾ ਫਰੀਦ ਸਕੂਲ ਝੁਨੀਰ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰ ਹੋ ਨਿੱਬੜਿਆ

ਸਰਦੂਲਗੜ੍ਹ-17 ਫਰਵਰੀ (ਜ਼ੈਲਦਾਰ ਟੀ.ਵੀ.) ਬਾਬਾ ਫਰੀਦ ਪਬਲਿਕ ਸਕੂਲ ਝੁਨੀਰ ਦਾ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਗਮ ਯਾਦਗਾਰ ਹੋ ਨਿੱਬੜਿਆ।ਜਿਸ ਦਾ ਉਦਘਾਟਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਤਾ ਗੁਰਦੇਵ ਕੌਰ ਤੇ ਸੈਕਟਰੀ ਪਰਮਜੀਤ ਕੌਰ ਖਹਿਰਾ ਨੇ ਕੀਤਾ।ਪ੍ਰਿੰਸੀਪਲ ਗੁਰਸ਼ਰਨ

ਜ਼ਿਲੇ
ਮੰਜੂ ਰਾਣੀ ਨੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ-ਬਿਕਰਮ ਸਿੰਘ ਮੋਫਰ

ਮੰਜੂ ਰਾਣੀ ਨੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ-ਬਿਕਰਮ ਸਿੰਘ ਮੋਫਰ

ਸਰਦੂਲਗੜ੍ਹ-17 ਫਰਵਰੀ(ਜ਼ੈਲਦਾਰ ਟੀ.ਵੀ.) ਮੰਜੂ ਰਾਣੀ ਨੇ ਪੰਜਾਬ ਦਾ ਨਾਂਅ ਪੂਰੇ ਦੇਸ਼’ਚ ਰੋਸ਼ਨ ਕੀਤਾ ਹੈ।ਸਾਡੇ ਇਲਾਕੇ ਦੀ ਜੰਮਪਲ ਧੀ ਦੀ ਮਣਮੱਤੀ ਪ੍ਰਾਪਤੀ ਤੇ ਸਾਨੂੰ ਬਹੁਤ ਫਖ਼ਰ ਹੈ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ

error: Content is protected !!