ਜ਼ਿਲੇ
ਐੱਸ.ਆਰ.ਐੱਸ.ਐੱਮ.ਸਕੂਲ ਘੁਰਕਣੀ ਦਾ  ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਐੱਸ.ਆਰ.ਐੱਸ.ਐੱਮ.ਸਕੂਲ ਘੁਰਕਣੀ ਦਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਸਰਦੂਲਗੜ੍ਹ-20ਫਰਵਰੀ(ਜ਼ੈਲਦਾਰ ਟੀ.ਵੀ.)ਸ਼ਹੀਦ ਰਸ਼ਵਿੰਦਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਘੁਰਕਣੀ ਵਿਖੇ ਵਿਦਿਆਰਥੀਆਂ ਦੀ ਸਾਲਾਨਾ ਐਥਲੈਟਿਕ ਮੀਟ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਜਿਸ ਦੌਰਾਨ ਟਰੈਕ ਐਂਡ ਫੀਲਡ ਨਾਲ ਸਬੰਧਿਤ ਚੋਣਵੇਂ ਈਵੈਂਟਸ ਦੇ ਮੁਕਾਬਲੇ ਕਰਵਾਏ ਗਏ।ਇਸ ਤੋਂ ਬਾਅਦ ਵਿਦਿਆਰਥੀਆਂ

ਜ਼ਿਲੇ
ਕਾਂਸਟੀਚੂਐਂਟ ਕਾਲਜਾਂ ਨੂੰ ਗਰਾਂਟ ਜਾਰੀ ਕਰਾਉਣ ਲਈ ਡਟੇ ਵਿਦਿਆਰਥੀ,  ਪੰਜਾਬ ਸਰਕਾਰ ਦੇ ਨਾਂਅ ਭੇਜੇ ਮੰਗ ਪੱਤਰ

ਕਾਂਸਟੀਚੂਐਂਟ ਕਾਲਜਾਂ ਨੂੰ ਗਰਾਂਟ ਜਾਰੀ ਕਰਾਉਣ ਲਈ ਡਟੇ ਵਿਦਿਆਰਥੀ, ਪੰਜਾਬ ਸਰਕਾਰ ਦੇ ਨਾਂਅ ਭੇਜੇ ਮੰਗ ਪੱਤਰ

ਰਦੂਲਗੜ੍ਹ-18 ਫਰਵਰੀ(ਜ਼ੈਲਦਾਰ ਟੀ.ਵੀ.) ਸਟੂਡੈਂਟ ਫੈੱਡਰੇਸ਼ਨ ਇਕਾਈ (ਸਵਰਗੀ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ) ਵਲੋਂ ਪੰਜਾਬ ਸਰਕਾਰ ਦੇ ਨਾਂਅ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਦਫ਼ਤਰ ਇਕ ਮੰਗ ਪੱਤਰ ਦਿੱਤਾ ਗਿਆ।ਵਿਦਿਆਰਥੀ ਆਗੂ ਸਿਮਰਜੀਤ ਸਿੰਘ,ਗਗਨਦੀਪ ਤੇ

ਜ਼ਿਲੇ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕੱਤਰਤਾ ਹੋਈ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕੱਤਰਤਾ ਹੋਈ

ਸਰਦੂਲਗੜ੍ਹ-18 ਫਰਵਰੀ(ਜ਼ੈਲਦਾਰ ਟੀ.ਵੀ.) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕੱਤਰਤਾ ਟਿੱਬੀ ਹਰੀ ਸਿੰਘ ਵਿਖੇ ਬਲਾਕ ਪ੍ਰਧਾਨ ਹਰਪਾਲ ਸਿੰਘ ਮੀਰਪੁਰ ਦੀ ਪ੍ਰਧਾਨਗੀ’ਚ ਹੋਰੀ।ਜਥੇਬੰਦੀ ਵਲੋਂ ਕਿਸਾਨੀ ਮਸਲਿਆਂ ਨੂੰ ਹੱਲ ਕਰਾਉਣ ਲਈ ਭਵਿੱਖ ਦੇ ਸੰਘਰਸ਼ ਰੂਪ ਰੇਖਾ ਬਾਰੇ

ਜ਼ਿਲੇ
ਅਪਾਹਜਤਾ ਸਰਟੀਫਿਕੇਟ ਬਣਾਉਣ ਸਬੰਧ ਕੈਂਪ ਲਗਾਇਆ

ਅਪਾਹਜਤਾ ਸਰਟੀਫਿਕੇਟ ਬਣਾਉਣ ਸਬੰਧ ਕੈਂਪ ਲਗਾਇਆ

ਸਰਦੂਲਗੜ੍ਹ- 18 (ਫਰਵਰੀ) ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ.ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ 17 ਫਰਵਰੀ ਨੂੰ ਅਪਾਹਜਤਾ ਸਰਟੀਫਿਕੇਟ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ।ਡਾ.ਸੰਧੂ ਮੁਤਾਬਿਕ 31 ਸਰਟੀਫਿਕੇਟ ਬਣਾਏ ਗਏ,ਨਿਰੀਖਣ ਉਪਰੰਤ 22 ਉਚੇਰੀ ਸੰਸਥਾ ਲਈ

ਜ਼ਿਲੇ
ਸਿਹਤ ਵਿਭਾਗ ਸਰਦੂਲਗੜ੍ਹ ਨੇ ਕੈਂਸਰ ਜਾਗਰੂਕਤਾ ਰੈਲੀ ਕੱਢੀ

ਸਿਹਤ ਵਿਭਾਗ ਸਰਦੂਲਗੜ੍ਹ ਨੇ ਕੈਂਸਰ ਜਾਗਰੂਕਤਾ ਰੈਲੀ ਕੱਢੀ

ਸਰਦੂਲਗੜ੍ਹ -17 ਫਰਵਰੀ (ਜ਼ੈਲਦਾਰ ਟੀ.ਵੀ.) ਸਥਾਨਕ ਸਿਵਲ ਹਸਪਤਾਲ ਦੇ ਵੈੱਲਨੈੱਸ ਸੈਂਟਰ ਸਰਦੂਲਗੜ੍ਹ ਤੇ ਰੋੜਕੀ ਵਲੋਂ ਕੈਂਸਰ ਜਾਗਰੂਕਤਾ ਸਾਈਕਲ ਰੈਲੀ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ’ਚ ਕੱਢੀ ਗਈ।ਜਿਸ ਵਿਚ ਵੱਡੀ ਗਿਣਤੀ’ਚ ਸਕੂਲੀ ਵਿਦਿਆਰਥੀਆਂ

ਜ਼ਿਲੇ
ਬਾਬਾ ਫਰੀਦ ਸਕੂਲ ਝੁਨੀਰ ਦਾ ਸਾਲਾਨਾ      ਇਨਾਮ ਵੰਡ ਸਮਾਰੋਹ ਯਾਦਗਾਰ ਹੋ ਨਿੱਬੜਿਆ

ਬਾਬਾ ਫਰੀਦ ਸਕੂਲ ਝੁਨੀਰ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਯਾਦਗਾਰ ਹੋ ਨਿੱਬੜਿਆ

ਸਰਦੂਲਗੜ੍ਹ-17 ਫਰਵਰੀ (ਜ਼ੈਲਦਾਰ ਟੀ.ਵੀ.) ਬਾਬਾ ਫਰੀਦ ਪਬਲਿਕ ਸਕੂਲ ਝੁਨੀਰ ਦਾ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਗਮ ਯਾਦਗਾਰ ਹੋ ਨਿੱਬੜਿਆ।ਜਿਸ ਦਾ ਉਦਘਾਟਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਤਾ ਗੁਰਦੇਵ ਕੌਰ ਤੇ ਸੈਕਟਰੀ ਪਰਮਜੀਤ ਕੌਰ ਖਹਿਰਾ ਨੇ ਕੀਤਾ।ਪ੍ਰਿੰਸੀਪਲ ਗੁਰਸ਼ਰਨ

ਜ਼ਿਲੇ
ਮੰਜੂ ਰਾਣੀ ਨੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ-ਬਿਕਰਮ ਸਿੰਘ ਮੋਫਰ

ਮੰਜੂ ਰਾਣੀ ਨੇ ਪੰਜਾਬ ਦਾ ਨਾਂਅ ਰੋਸ਼ਨ ਕੀਤਾ-ਬਿਕਰਮ ਸਿੰਘ ਮੋਫਰ

ਸਰਦੂਲਗੜ੍ਹ-17 ਫਰਵਰੀ(ਜ਼ੈਲਦਾਰ ਟੀ.ਵੀ.) ਮੰਜੂ ਰਾਣੀ ਨੇ ਪੰਜਾਬ ਦਾ ਨਾਂਅ ਪੂਰੇ ਦੇਸ਼’ਚ ਰੋਸ਼ਨ ਕੀਤਾ ਹੈ।ਸਾਡੇ ਇਲਾਕੇ ਦੀ ਜੰਮਪਲ ਧੀ ਦੀ ਮਣਮੱਤੀ ਪ੍ਰਾਪਤੀ ਤੇ ਸਾਨੂੰ ਬਹੁਤ ਫਖ਼ਰ ਹੈ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ

ਜ਼ਿਲੇ
ਦੰਦਾਂ ਦੇ ਪੰਦਰਵਾੜੇ ਦੀ ਸ਼ੁਰੂਆਤ

ਦੰਦਾਂ ਦੇ ਪੰਦਰਵਾੜੇ ਦੀ ਸ਼ੁਰੂਆਤ

ਸਰਦੂਲਗੜ੍ਹ-17 ਫਰਬਰੀ (ਜ਼ੈਲਦਾਰ ਟੀ.ਵੀ ) ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਪੰਦਰਵਾੜਾ  2 ਮਾਰਚ ਤੱਕ ਚੱਲੇਗਾ।ਇਸ ਦੌਰਾਨ ਪੰਜਾਬ ਸਰਕਾਰ

ਜ਼ਿਲੇ
ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀ ਇਕੱਤਰਤਾ ਹੋਈ

ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀ ਇਕੱਤਰਤਾ ਹੋਈ

ਸਰਦੂਲਗੜ੍ਹ-17 ਫਰਵਰੀ (ਜ਼ੈਲਦਾਰ ਟੀ.ਵੀ.) ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀ ਇਕੱਤਰਤਾ ਸੁਬਾਈ ਆਗੂ ਜਗਦੇਵ ਸਿੰਘ ਘੁਰਕਣੀ ਦੀ ਅਗਵਾਈ’ਚ ਝੁਨੀਰ ਵਿਖੇ ਹੋਈ।ਇਸ ਦੌਰਾਨ 19 ਫਰਵਰੀ ਨੂੰ ਚੰਡੀਗੜ ਦੇ 39 ਸੈਕਟਰ’ਚ ਹੋਣ ਵਾਲੀ ਰੈਲੀ ਸਬੰਧੀ ਵਿਚਾਰ ਚਰਚਾ

ਜ਼ਿਲੇ
ਮਾਨਸਾ ਜ਼ਿਲ੍ਹੇ ਦੀਆਂ ਕਬੱਡੀ ਟੀਮਾਂ ਦੇ ਟਰਾਇਲ 18 ਫਰਵਰੀ ਨੂੰ

ਮਾਨਸਾ ਜ਼ਿਲ੍ਹੇ ਦੀਆਂ ਕਬੱਡੀ ਟੀਮਾਂ ਦੇ ਟਰਾਇਲ 18 ਫਰਵਰੀ ਨੂੰ

ਸਰਦੂਲਗੜ੍ਹ- 16 ਫਰਵਰੀ (ਜ਼ੈਲਦਾਰ ਟੀ.ਵੀ.) ਬਠਿੰਡਾ ਜ਼ੋਨ ਦੀ 69ਵੀਂ ਸੀਨੀਅਰ,38ਵੀਂ ਜੂਨੀਅਰ ਸਰਕਲ ਸਟਾਈਲ ਕਬੱਡੀ ਚੈਂਪੀਅਨਸ਼ਿੱਪ ਲਈ ਮਾਨਸਾ ਜ਼ਿਲ੍ਹੇ ਦੀਆਂ ਟੀਮਾਂ ਦੇ ਟਰਾਇਲ 18 ਫਰਵਰੀ 2023 ਨੂੰ ਬੁਢਲਾਡਾ ਦੇ ਅਹਿਮਦਪੁਰ ਵਿਖੇ ਹੋਣਗੇ।ਜ਼ਿਲ੍ਹਾ ਕਬੱਡੀ ਐਸੋਸੀਏਸ਼ਨ ਦੇ ਸਕੱਤਰ

error: Content is protected !!