ਸੰਯੁਕਤ ਕਿਸਾਨ ਮੋਰਚੇ ਵਲੋਂ ਮਾਨਸਾ ਵਿਖੇ 13 ਮਾਰਚ ਨੂੰ ਧਰਨਾ (ਗਲਤ ਨਿਯੁਕਤੀਆਂ ਦਾ ਕਰਾਂਗੇ ਵਿਰੋਧ-ਕਿਸਾਨ ਆਗੂ)
ਸਰਦੂਲਗੜ੍ਹ - 2 ਮਾਰਚ (ਜ਼ੈਲਦਾਰ ਟੀ.ਵੀ.) ਸੰਯੁਕਤ ਕਿਸਾਨ ਮੋਰਚੇ ਦੀ ਇਕੱਤਰਤਾ ਫਫੜੇ ਭਾਈਕੇ ਵਿਖੇ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ’ਚ ਹੋਈ।ਇਸ ਦੌਰਾਨ ਸਥਾਨਕ ਮੁੱਦਿਆਂ ਤੋਂ ਇਲਾਵਾ ਕੇਂਦਰ ਸਰਕਾਰ ਨਾਲ ਸਬੰਧਿਤ ਮਸਲਿਆਂ ਤੇ ਗੰਭੀਰਤਾ ਨਾਲ ਵਿਚਾਰ ਚਰਚਾ