ਕਣਕ ਦੇ ਭਾਅ ‘ਚ ਕਟੌਤੀ ਦਾ ਕਿਸਾਨ ਆਗੂਆਂ ਵਲੋਂ ਸਖ਼ਤ ਵਿਰੋਧ, ਸੰਘਰਸ਼ ਦੀ ਵਿੱਢਣ ਦੀ ਚਿਤਾਵਨੀ
ਸਰਦੂਲਗੜ੍ਹ-12 ਅਪ੍ਰੈਲ (ਜ਼ੈਲਦਾਰ ਟੀ.ਵੀ,) ਖਰੀਦ ਏਜੰਸੀਆਂ ਵਲੋਂ ਕਣਕ ਦੀ ਖਰੀਦ ਕਰਨ ਸਮੇਂ ਸਰਕਾਰੀ ਰੇਟਾਂ ‘ਚ ਕੀਤੀ ਜਾ ਰਹੀ ਕਟੌਤੀ ਦਾ ਕਿਸਾਨ ਜਥੇਬੰਦੀਆਂ ਨੇ ਸਖ਼ਤ ਵਿਰੋਧ ਜਤਾਇਆ ਹੈ। ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ