ਜ਼ਿਲੇ
ਸਰਦੂਲਗੜ੍ਹ ਦੇ ਕਾਲਜ ਵਿੱਚ ਰਹੀ ਮੁਕੰਮਲ ਹੜਤਾਲ,   ਮਾਮਲਾ ਯੂਨੀਵਰਸਿਟੀ ਗਰਾਂਟ ਦੀ ਕਟੌਤੀ ਦਾ

ਸਰਦੂਲਗੜ੍ਹ ਦੇ ਕਾਲਜ ਵਿੱਚ ਰਹੀ ਮੁਕੰਮਲ ਹੜਤਾਲ, ਮਾਮਲਾ ਯੂਨੀਵਰਸਿਟੀ ਗਰਾਂਟ ਦੀ ਕਟੌਤੀ ਦਾ

ਸਰਦੂਲਗੜ੍ਹ-7 ਅਪ੍ਰੈਲ (ਜ਼ੈਲਦਾਰ ਟੀ.ਵੀ.) ਮਰਹੂਮ ਬਲਰਾਜ ਸਿੰਘ ਭੂੰਦੜ ਯਾਦਗਾਰੀ ਕਾਲਜ ਸਰਦੂਲਗੜ੍ਹ ਦੀ ਪੰਜਾਬੀ ਯੂਨੀਵਰਸਿਟੀ ਬਚਾਓ ਇਕਾਈ ਨੇ ਸਰਕਾਰ ਦੁਆਰਾ ਯੂਨੀਵਰਸਿਟੀ ਦੀ ਸਾਲਾਨਾ ਗਰਾਂਟ‘ਚ ਕੀਤੀ ਗਈ ਕਟੌਤੀ ਨੂੰ ਲੈ ਕੇ 6 ਅਪ੍ਰੈਲ ਨੂੰ ਇਕ ਰੋਜਾ ਹੜਤਾਲ

ਜ਼ਿਲੇ
ਭਾਰਤੀ ਕਿਸਾਨ ਯੂਨੀਅਨ ਮਾਲਵਾ (ਏਕਤਾ) ਨੇ   ਸਰਦੂਲਗੜ੍ਹ ਵਿਖੇ ਧਰਨਾ ਲਗਾਇਆ,   ਮਾਮਲਾ ਫਸਲਾਂ ਦੇ ਨੁਕਸਾਨ ਦੀ ਗਿਰਦਵਾਰੀ ਦਾ

ਭਾਰਤੀ ਕਿਸਾਨ ਯੂਨੀਅਨ ਮਾਲਵਾ (ਏਕਤਾ) ਨੇ ਸਰਦੂਲਗੜ੍ਹ ਵਿਖੇ ਧਰਨਾ ਲਗਾਇਆ, ਮਾਮਲਾ ਫਸਲਾਂ ਦੇ ਨੁਕਸਾਨ ਦੀ ਗਿਰਦਵਾਰੀ ਦਾ

ਸਰਦੂਲਗੜ੍ਹ-6 ਅਪ੍ਰੈਲ (ਜ਼ੈਲਦਾਰ ਟੀ.ਵੀ.) ਭਾਰਤੀ ਕਿਸਾਨ ਯੂਨੀਅਨ ਮਾਲਵਾ (ਏਕਤਾ) ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਜੌੜਕੀਆਂ ਦੀ ਅਗਵਾਈ‘ਚ ਸਰਦੂਲਗੜ੍ਹ ਦੇ ਤਹਿਸੀਲਦਾਰ ਦਫ਼ਤਰ ਮੂਹਰੇ ਧਰਨਾ ਲਗਾਇਆ ਗਿਆ।ਜਥੇਬੰਦੀ ਦੇ ਸੂਬਾ ਪ੍ਰਧਾਨ ਮਲੂਕ ਸਿੰਘ

ਜ਼ਿਲੇ
ਲੋਹਗੜ੍ਹ ਵਿਖੇ ‘ਸ਼ਹੀਦਾਂ ਨੂੰ ਸਲਾਮ’ ਨਾਂਅ ਹੇਠ ਸਮਾਗਮ ਕਰਵਾਇਆ,  ਅਜ਼ਾਦੀ ਦੇ 7 ਦਹਾਕੇ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਅਧੂਰੇ – ਡਾ. ਸਾਧੂਵਾਲਾ

ਲੋਹਗੜ੍ਹ ਵਿਖੇ ‘ਸ਼ਹੀਦਾਂ ਨੂੰ ਸਲਾਮ’ ਨਾਂਅ ਹੇਠ ਸਮਾਗਮ ਕਰਵਾਇਆ, ਅਜ਼ਾਦੀ ਦੇ 7 ਦਹਾਕੇ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਅਧੂਰੇ – ਡਾ. ਸਾਧੂਵਾਲਾ

ਸਰਦੂਲਗੜ੍ਹ-3 ਅਪ੍ਰੈਲ (ਜ਼ੈਲਦਾਰ ਟੀ.ਵੀ.) 23 ਮਾਰਚ ਦੇ ਸ਼ਹੀਦ, ਦੇਸ਼ ਦੀ ਅਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਸਰਦੂਲਗੜ੍ਹ (ਮਾਨਸਾ) ਦੇ ਪਿੰਡ ਲੋਹਗੜ੍ਹ ਵਿਖੇ ‘ਸ਼ਹੀਦਾਂ ਨੂੰ ਸਲਾਮ’

ਜ਼ਿਲੇ
ਖੂਨਦਾਨ ਨਾਲ ਸਬੰਧਿਤ ਸੰਸਥਾਵਾਂ ਦਾ ਮਾਨਸਾ ਵਿਖੇ ਸੂਬਾ ਪੱਧਰੀ ਸੈਮੀਨਾਰ

ਖੂਨਦਾਨ ਨਾਲ ਸਬੰਧਿਤ ਸੰਸਥਾਵਾਂ ਦਾ ਮਾਨਸਾ ਵਿਖੇ ਸੂਬਾ ਪੱਧਰੀ ਸੈਮੀਨਾਰ

ਜ਼ੈਲਦਾਰ- 2 ਅਪ੍ਰੈਲ (ਜ਼ੈਲਦਾਰ ਟੀ.ਵੀ.)ਇੰਡੀਅਨ ਸੁਸਾਇਟੀ ਆਫ ਬਲੱਡ ਟਰਾਂਸਫਿਊਜ਼ਨ ਐਂਡ ਇਮਯੂਨੋਹੀਮੈਟੋਲੋਜੀ (ਆਈ.ਐੱਸ.ਬੀ.ਟੀ.ਆਈ.) ਪੰਜਾਬ ਵੱਲੋਂ ਸਾਲਾਨਾ ਸੂਬਾ ਪੱਧਰੀ ਸੈਮੀਨਰ ਦੰਦੀਵਾਲ ਰਿਜੋਰਟ ਮਾਨਸਾ ਵਿਖੇ ਕਰਵਾਇਆ ਗਿਆ।'ਸਵੈ-ਇੱਛਕ ਖੂਨਦਾਨੀਆਂ ਦੀਆਂ ਕਾਮਯਾਬ ਕਹਾਣੀਆਂ' ਦੇ ਨਾਂਅ ਹੇਠ ਕਰਵਾਏ ਇਸ ਸਮਾਗਮ‘ਚ ਪੰਜਾਬ

ਜ਼ਿਲੇ
ਆਪਣੇ ਮੂੰਹੋਂ ਕਹੀਆਂ ਗੱਲਾਂ ਤੇ ਪੂਰਾ ਨਹੀਂ ਉਤਰ   ਸਕੇ ਮੁੱਖ ਮੰਤਰੀ – ਦਿਲਰਾਜ ਸਿੰਘ ਭੂੰਦੜ,   ਫਸਲਾਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਦੇਵੇ ਸਰਕਾਰ

ਆਪਣੇ ਮੂੰਹੋਂ ਕਹੀਆਂ ਗੱਲਾਂ ਤੇ ਪੂਰਾ ਨਹੀਂ ਉਤਰ ਸਕੇ ਮੁੱਖ ਮੰਤਰੀ – ਦਿਲਰਾਜ ਸਿੰਘ ਭੂੰਦੜ, ਫਸਲਾਂ ਦੇ ਨੁਕਸਾਨ ਦਾ ਯੋਗ ਮੁਆਵਜ਼ਾ ਦੇਵੇ ਸਰਕਾਰ

ਸਰਦੂਲਗੜ੍ਹ-1 ਅਪ੍ਰੈਲ (ਜ਼ੈਲਦਾਰ ਟੀ.ਵੀ.) ਬੀਤੇ ਦਿਨੀਂ ਹੋਈ ਬੇਮੌਸਮੀ ਬਰਸਾਤ ਤੇ ਭਾਰੀ ਗੜੇਮਾਰੀ ਨੇ ਰਾਜ ਭਰ‘ਚ ਫਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ।ਜਿਸ ਨਾਲ ਆਰਥਿਕ ਤੌਰ ਤੇ ਪਹਿਲਾਂ ਹੀ ਟੁੱਟ ਚੁੱਕੇ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ

ਜ਼ਿਲੇ
ਮਾਨਸਾ ਜ਼ਿਲ੍ਹੇ ਦੇ 24 ਸਕੂਲਾਂ ਦੀ ਮਾਨਤਾ ਮੁੜ ਬਹਾਲ ਕੀਤੀ,   ਸਕੂਲਾਂ ਨੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ

ਮਾਨਸਾ ਜ਼ਿਲ੍ਹੇ ਦੇ 24 ਸਕੂਲਾਂ ਦੀ ਮਾਨਤਾ ਮੁੜ ਬਹਾਲ ਕੀਤੀ, ਸਕੂਲਾਂ ਨੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਏ

ਸਰਦੂਲਗੜ੍ਹ-31 ਮਾਰਚ(ਜ਼ੈਲਦਾਰ ਟੀ.ਵੀ.) ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਮਾਨਸਾ ਨੇ ਪਿਛਲੇ ਦਿਨੀ ਸਕੂਲਾਂ ਦੀ ਰੱਦ ਕੀਤੀ ਮਾਨਤਾ ਨੂੰ ਮੁੜ ਬਹਾਲ ਕਰ ਦਿੱਤਾ ਹੈ।ਜ਼ਿਕਰ ਯੋਗ ਹੈ ਕਿ ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ 26 ਸਕੂਲਾਂ ਦੀ ਸਿੱਖਿਆ ਅਧਿਕਾਰ

ਜ਼ਿਲੇ
ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਕਲਾਂ ਵਿਖੇ   ਗਰੈਜੂਏਸ਼ਨ ਸੈਰੇਮਨੀ ਤੇ ਇਨਾਮ ਵੰਡ ਸਮਾਰੋਹ ਕਰਵਾਇਆ

ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਕਲਾਂ ਵਿਖੇ ਗਰੈਜੂਏਸ਼ਨ ਸੈਰੇਮਨੀ ਤੇ ਇਨਾਮ ਵੰਡ ਸਮਾਰੋਹ ਕਰਵਾਇਆ

ਸਰਦੂਲਗੜ੍ਹ-31 ਮਾਰਚ(ਜ਼ੈਲਦਾਰ ਟੀ.ਵੀ.)ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ ਕਲਾਂ(ਮਾਨਸਾ)ਵਿਖੇ ਗਰੈਜੂਏਸ਼ਨ ਸੈਰੇਮਨੀ ਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨਾਲ ਹੋਈ।ਅਧਿਆਪਕ ਅਨਮੋਲਦੀਪ ਸਿੰਘ ਜਲਾਲ ਨੇ ਸਮੂਹ ਹਾਜ਼ਰੀਨ ਨੂੰ ਜੀਓ

ਜ਼ਿਲੇ
ਸਰਦੂਲਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ‘ਚ   “ਗਰੈਜੂਏਸ਼ਨ ਸੈਰੇਮਨੀ” ਤਹਿਤ ਪ੍ਰੋਗਰਾਮ ਕਰਵਾਏ,   ਨੰਨ੍ਹੇ ਮੁੰਨ੍ਹੇ ਵਿਦਿਆਰਥੀਆਂ ਨੇ ਸਭ ਦਾ ਮਨ ਮੋਹਿਆ

ਸਰਦੂਲਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ‘ਚ “ਗਰੈਜੂਏਸ਼ਨ ਸੈਰੇਮਨੀ” ਤਹਿਤ ਪ੍ਰੋਗਰਾਮ ਕਰਵਾਏ, ਨੰਨ੍ਹੇ ਮੁੰਨ੍ਹੇ ਵਿਦਿਆਰਥੀਆਂ ਨੇ ਸਭ ਦਾ ਮਨ ਮੋਹਿਆ

ਸਰਦੂਲਗੜ੍ਹ-29 ਮਾਰਚ(ਜ਼ੈਲਦਾਰ ਟੀ.ਵੀ.)ਸਰਦੂਲਗੜ੍ਹ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ "ਗਰੈਜੂਏਸ਼ਨ ਸੈਰੇਮਨੀ" ਤਹਿਤ ਪ੍ਰੋਗਰਾਮ ਕਰਵਾਏ ਗਏ।ਪ੍ਰੀ ਪ੍ਰਾਇਮਰੀ ਪਾਸ ਕਰਕੇ ਪਹਿਲੀ ਜਮਾਤ‘ਚ ਜਾਣ ਵਾਲੇ ਨੰਨ੍ਹੇ ਵਿਦਿਆਰਥੀਆਂ ਦਾ ਅੱਜ ਵੱਖ-ਵੱਖ ਸਕੂਲਾਂ ਚ ਨਿੱਘਾ ਸਵਾਗਤ ਕੀਤਾ ਗਿਆ।ਪ੍ਰੋਗਰਾਮਾਂ ਦੌਰਾਨ ਵਿਦਿਆਰਥੀਆਂ ਨੇ

ਜ਼ਿਲੇ
ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ ਨੂੰ ਸਦਮਾ, ਮਾਤਾ ਦਾ ਦਿਹਾਂਤ,   ਵੱਖ-ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਸਰਪੰਚ ਪੋਹਲੋਜੀਤ ਸਿੰਘ ਬਾਜੇਵਾਲਾ ਨੂੰ ਸਦਮਾ, ਮਾਤਾ ਦਾ ਦਿਹਾਂਤ, ਵੱਖ-ਵੱਖ ਸ਼ਖਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਸਰਦੂਲਗੜ੍ਹ-29 ਮਾਰਚ(ਜ਼ੈਲਦਾਰ ਟੀ.ਵੀ.) ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਦੇ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਪੋਹਲੋਜੀਤ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਮਾਤਾ ਅਮਰਜੀਤ ਕੌਰ (78) ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ

ਜ਼ਿਲੇ
ਕਿਸਾਨਾਂ ਨੇ ਇਕ ਹੋਰ ਮੀਟਰ ਲਾਹ ਕੇ ਵਾਪਸ ਮੋੜਿਆ,   ਜਟਾਣਾ ਕਲਾਂ ਮਾਡਲ ਸਕੂਲ’ਚ ਲੱਗਿਆ ਸੀ ਚਿੱਪ ਵਾਲਾ ਮੀਟਰ

ਕਿਸਾਨਾਂ ਨੇ ਇਕ ਹੋਰ ਮੀਟਰ ਲਾਹ ਕੇ ਵਾਪਸ ਮੋੜਿਆ, ਜਟਾਣਾ ਕਲਾਂ ਮਾਡਲ ਸਕੂਲ’ਚ ਲੱਗਿਆ ਸੀ ਚਿੱਪ ਵਾਲਾ ਮੀਟਰ

ਸਰਦੂਲਗੜ੍ਹ-29 ਮਾਰਚ(ਜ਼ੈਲਦਾਰ ਟੀ.ਵੀ.) ਪਾਵਰਕਾਮ ਵਲੋਂ ਪਿੰਡਾਂ ਅੰਦਰ ਸਰਕਾਰੀ ਸੰਸਥਾਵਾਂ‘ਚ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਦਾ ਕਿਸਾਨ ਲਗਤਾਰ ਵਿਰੋਧ ਕਰ ਰਹੇ ਹਨ।ਹਰ ਦਿਨ ਕਿਸੇ ਨਾ ਕਿਸੇ ਪਿੰਡ‘ਚੋਂ ਮੀਟਰ ਉਤਾਰ ਕੇ ਪਾਵਰਕਾਮ ਦਫ਼ਤਰ ਜਮ੍ਹਾਂ ਕਰਵਾਏ ਜਾ

error: Content is protected !!