ਸਰਦੂਲਗੜ੍ਹ ਦੇ ਬਲਰਾਜ ਭੂੰਦੜ ਕਾਲਜ ਵਿਚ ਲੱਗਣਗੀਆਂ ਇਸ ਵਾਰ ਦੇ ਖੇਤਰੀ ਯੁਵਕ ਤੇ ਲੋਕ ਮੇਲੇ ਦੀਆਂ ਰੌਣਕਾਂ
ਰਦੂਲਗੜ੍ਹ - 4 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਇਆ ਜਾਣ ਵਾਲਾ ਖੇਤਰੀ ਯੁਵਕ ਤੇ ਲੋਕ ਮੇਲਾ ਇਸ ਵਾਰ ਸਰਦੂਲਗੜ੍ਹ ਦੇ ਬਲਰਾਜ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਵਿਖੇ ਹੋਵੇਗਾ। ਇਸ