ਭਾਕਿਯੂ ਏਕਤਾ ਉਗਰਾਹਾਂ ਸਰਦੂਲਗੜ੍ਹ ਵਿਖੇ ਸੰਘਰਸ਼ ਹੋਰ ਤਕੜਾ ਕਰਨ ਦੇ ਰੌਂਅ ‘ਚ
ਸਰਦੂਲਗੜ੍ਹ – 13 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਪੰਜਾਬ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਇਰਾਦੇ ਨਾਲ ਸਰਦੂਲਗੜ੍ਹ ਉਪ ਮੰਡਲ ਮੈਜਿਸਟਰੈਟ ਦੇ ਦਫ਼ਤਰ