ਲੋਕ ਆਵਾਜ਼ ਬਣਨ ਲੱਗੀ ਨਸ਼ਿਆਂ ਖਿਲਾਫ ਮਾਨਸਾ ਤੋਂ ਵੱਜੀ ਕੂਕ, (ਪਰਵਿੰਦਰ ਸਿੰਘ ਝੋਟਾ ਤੇ ਕਾਮਰੇਡ ਰਾਜਵਿੰਦਰ ਰਾਣਾ ਵਲੋਂ ਸਰਦੂਲਗੜ੍ਹ ਵਿਖੇ ਇਕੱਤਰਤਾ)
ਸਰਦੂਲਗੜ੍ਹ – 09 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਬੀਤੇ ਦਿਨੀਂ ਨਸ਼ਿਆਂ ਖਿਲਾਫ ਮਾਨਸਾ ਤੋਂ ਵੱਜੀ ਕੂਕ ਲੋਕ ਆਵਾਜ਼ ਬਣਨ ਲੱਗੀ ਹੈ।ਮੋਹਰੀ ਹੋ ਕੇ ਨਸ਼ਾ ਤੇ ਨਸ਼ਾ ਤਸਕਰਾਂ ਵਿਰੁੱਧ ਲੜਾਈ ਦਾ ਆਗਾਜ਼ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ