ਲਛਮਣ ਸਿੰਘ ਸਿੱਧੂ ਬਣੇ ਯੂਥ ਕਾਂਗਰਸ ਹਲਕਾ ਸਰਦੂਲਗੜ੍ਹ ਦੇ ਪ੍ਰਧਾਨ
ਸਰਦੁਲਗੜ੍ਹ – 12 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਆਲ ਇੰਡੀਆ ਯੂਥ ਕਾਂਗਰਸ ਵਲੋਂ (ਯੂਥ ਵਿੰਗ) ਅਹੁਦੇਦਾਰਾਂ ਦੀ ਚੋਣ ਲਈ ਪਵਾਈਆਂ ਵੋਟਾਂ ਦੇ ਨਤੀਜ਼ੇ ਬੀਤੇ ਦਿਨੀਂ ਐਲਾਨ ਦਿੱਤੇ ਗਏ। ਜਿੰਨ੍ਹਾਂ ਵਿਚ ਲਛਮਣ ਸਿੰਘ ਸਿੱਧੂ ਦਸੌਂਧੀਆ ਹਲਕਾ ਸਰਦੂਲਗੜ੍ਹ