ਸਰਦੂਲਗੜ੍ਹ ਦੇ ਵਕੀਲਾਂ ਨੇ ਕਾਲੇ ਬਿੱਲੇ ਲਗਾ ਕੇ ਮਨੀਪੁਰ ਕਾਂਡ ਵਿਰੁੱਧ ਜਤਾਇਆ ਰੋਸ
ਸਰਦੂਲਗੜ੍ਹ-27 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਬੀਤੇ ਦਿਨੀਂ ਵਾਪਰੇ ਮਨੀਪੁਰ ਕਾਂਡ ਨੂੰ ਲੈ ਕੇ ਬਾਰ ਐਸੋਸੀਏਸ਼ਨ ਸਰਦੂਲਗੜ੍ਹ ਨੇ ਸਥਾਨਕ ਕਚਹਿਰੀ ਵਿਖੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਅਦਾਲਤੀ ਕੰਮਕਾਜ ਵੀ ਬੰਦ ਰੱਖਿਆ ਗਿਆ।