ਸਰਦੂਲਗੜ੍ਹ ਦੀ ਵਾਰਡਬੰਦੀ ਸਵਾਲਾਂ ਦੇ ਘੇਰੇ ‘ਚ, ਮਾਮਲੇ ਦੀ ਹੋਵੇ ਵਿਭਾਗੀ ਜਾਂਚ-ਸੋਢੀ
ਸਰਦੂਲਗੜ੍ਹ-2 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਪਿਛਲੇ ਸਮੇਂ ਦੌਰਾਨ ਸਰਦੂਲਗੜ੍ਹ ਸ਼ਹਿਰ ਕੀਤੀ ਗਈ ਨਵੀਂ ਵਾਰਡਬੰਦੀ ਸਵਾਲਾਂ ਦੇ ਘੇਰੇ ਵਿਚ ਹੈ। ਸ਼੍ਰੋਮਣੀ ਅਕਾਲੀ ਦਲ ਦੇ ਅਬਜ਼ਰਬਰ ਜਤਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਸ਼ਹਿਰ ਦੀ ਕੁੱਲ ਅਬਾਦੀ 22187 ਹੈ,