ਅਕਾਲੀ ਦਲ ਹੇਠਲੇ ਪੱਧਰ ਤੋਂ ਹੋਵੇਗਾ ਵਧੇਰੇ ਮਜ਼ਬੂਤ – ਦਿਲਰਾਜ ਸਿੰਘ ਭੂੰਦੜ
ਸਰਦੂਲਗੜ੍ਹ- 9 ਜੁਲਾਈ 2025 (ਪ੍ਰਕਾਸ਼ ਸਿੰਘ ਜ਼ੈਲਦਾਰ) ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ। ਜਿਸ ਵਿਚ ਜਤਿੰਦਰ ਸਿੰਘ ਸੋਢੀ ਸਰਦੂਲਗੜ੍ਹ ਨੂੰ