ਜ਼ਿਲੇ
ਡਾਕਟਰੀ ਜਾਂਚ ਕੈਂਪ ਲਗਾਇਆ

ਡਾਕਟਰੀ ਜਾਂਚ ਕੈਂਪ ਲਗਾਇਆ

ਸਰਦੂਲਗੜ੍ਹ - 9 ਮਈ 2025 (ਪ੍ਰਕਾਸ਼ ਸਿੰਘ ਜ਼ੈਲਦਾਰ) ਸੀਨੀਅਰ ਮੈਡੀਕਲ ਅਫਸਰ ਡਾ. ਜਗਜੀਤ ਸਿੰਘ ਦੀ ਅਗਵਾਈ ‘ਚ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਲਈ ਡਾਕਟਰੀ ਜਾਂਚ ਕੈਂਪ ਲਗਾਇਆ ਗਿਆ।

ਜ਼ਿਲੇ
ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾ ਵੱਲੋਂ ਸਰਵੇਖਣ

ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾ ਵੱਲੋਂ ਸਰਵੇਖਣ

ਸਰਦੂਲਗੜ੍ਹ- 9 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਹਤ ਵਿਭਾਗ ਸਰਦੂਲਗੜ੍ਹ ਦੀਆਂ ਟੀਮਾਂ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਦੀ ਅਗਵਾਈ ‘ਚ ‘ਹਰ ਸ਼ੁੱਕਰਵਾਰ ਡੇਂਗ ੂ‘ਤੇ ਵਾਰ’ ਮੁਹਿੰਮ ਤਹਿਤ ਸ਼ਹਿਰ ਤੇ ਇਲਾਕੇ ਦੇ ਪਿੰਡਾਂ ‘ਚ ਡੇਂਗੂ

ਜ਼ਿਲੇ
ਸ਼ੇਰੇ ਪੰਜਾਬ ਸੇਵਾ ਦਲ ਦੀ ਚੋਣ ਹੋਈ

ਸ਼ੇਰੇ ਪੰਜਾਬ ਸੇਵਾ ਦਲ ਦੀ ਚੋਣ ਹੋਈ

ਸਰਦੂਲਗੜ੍ਹ-28 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ) ਸ਼ੇਰੇ ਪੰਜਾਬ ਸੇਵਾ ਦਲ ਇਕਾਈ ਸਰਦੂਲਗੜ੍ਹ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਸਥਾਨਕ ਗੁਰਦੁਆਰਾ ਸਰੋਵਰ ਸਾਹਿਬ ਵਿਖੇ ਕਰਮਜੀਤ ਸਿੰਘ ਮੱਸੂ ਦੀ ਪ੍ਰਧਾਨਗੀ ‘ਚ ਕੀਤੀ ਗਈ। ਜਿਸ ਦੌਰਾਨ ਸਾਧੂ ਸਿੰਘ ਮਿਸਤਰੀ

ਜ਼ਿਲੇ
ਸਿੱਖ ਹੈਲਪਰ ਵਰਲਡ ਵਾਈਡ ਸੰਸਥਾ ਵਲੋਂ ਖੂਨਦਾਨ ਕੈਂਪ

ਸਿੱਖ ਹੈਲਪਰ ਵਰਲਡ ਵਾਈਡ ਸੰਸਥਾ ਵਲੋਂ ਖੂਨਦਾਨ ਕੈਂਪ

ਸਰਦੂਲਗੜ੍ਹ - 28 ਅਪ੍ਰੈਲ 2025 (ਪ੍ਰਕਾਸ਼ ਸਿੰਘ ਜ਼ੈਲਦਾਰ) ਸਥਾਨਕ ਗੁਰਦੁਆਰਾ ਸਰੋਵਰ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਮੱਸਿਆ ਦੇ ਪਵਿੱਤਰ ਦਿਹਾੜੇ ‘ਤੇ ਸਿੱਖ ਹੈਲਪਰ ਵਰਲਡ ਵਾਈਡ ਸੰਸਥਾ ਵੱਲੋਂ ਗੁਰੂ ਘਰ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖੂਨਦਾਨ ਕੈਂਪ

ਜ਼ਿਲੇ
ਲੋੜਵੰਦ ਬੱਚਿਆਂ ਨੂੰ ਠੰਢਾ ਪਾਣੀ ਰੱਖਣ ਵਾਲੀਆਂ ਬੋਤਲਾਂ ਵੰਡੀਆਂ

ਲੋੜਵੰਦ ਬੱਚਿਆਂ ਨੂੰ ਠੰਢਾ ਪਾਣੀ ਰੱਖਣ ਵਾਲੀਆਂ ਬੋਤਲਾਂ ਵੰਡੀਆਂ

ਸਰਦੂਲਗੜ੍ਹ - 22 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਸਰਦੂਲਗੜ੍ਹ ਵਿਖੇ ਐਮੀਨੈਂਸ ਸਕੂਲ ਦੀ ਅੰਗਰੇਜ਼ੀ ਅਧਿਆਪਕਾ ਆਰਤੀ ਵਲੋਂ 24000 ਰੁ. ਆਪਣੇ ਪੱਲਿਓਂ ਖਰਚ ਕੇ 250 ਲੋੜਵੰਦ ਬੱਚਿਆਂ ਨੂੰ ਠੰਢਾ ਪਾਣੀ ਰੱਖਣ

ਜ਼ਿਲੇ
ਆਗਾਜ਼ ਵੂਮੈਂਨ ਕਲੱਬ ਸਰਦੂਲਗੜ੍ਹ ਨੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਵੰਡੀਆਂ

ਆਗਾਜ਼ ਵੂਮੈਂਨ ਕਲੱਬ ਸਰਦੂਲਗੜ੍ਹ ਨੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਵੰਡੀਆਂ

ਸਰਦੂਲਗੜ੍ਹ – 22 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ) ਆਗਾਜ਼ ਵੂਮੈਂਨ ਕਲੱਬ ਸਰਦੂਲਗੜ੍ਹ ਨੇ ਸ਼ਹਿਰ ਦੇ ਸਰਕਾਰੀ ਪ੍ਰਾਇਮਰੀ ਗਰਲਜ਼ ਸਕੂਲ ਵਿਖੇ ਅਕਾਦਮਿਕ ਨਤੀਜਿਆਂ ‘ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੀਆਂ 100 ਬੱਚੀਆਂ ਨੂੰ ਕਾਪੀਆਂ ਵੰਡੀਆਂ। ਹਾਜ਼ਰ ਕਲੱਬ ਅਹੁਦੇਦਾਰ ਬਲਜਿੰਦਰ

ਜ਼ਿਲੇ
50 ਹਜ਼ਾਰ ਰੁ.ਪ੍ਰਤੀ ਏਕੜ ਮੁਆਵਜ਼ਾ ਜਾਰੀ ਕਰੇ ਸਰਕਾਰ – ਐਡਵੋਕੇਟ ਕੁਲਵਿੰਦਰ ਸਿੰਘ ਉੱਡਤ

50 ਹਜ਼ਾਰ ਰੁ.ਪ੍ਰਤੀ ਏਕੜ ਮੁਆਵਜ਼ਾ ਜਾਰੀ ਕਰੇ ਸਰਕਾਰ – ਐਡਵੋਕੇਟ ਕੁਲਵਿੰਦਰ ਸਿੰਘ ਉੱਡਤ

ਸਰਦੂਲਗੜ੍ਹ -15 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ) ਸੀ. ਪੀ. ਆਈ. ਦੇ ਸੂਬਾਈ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪਿਛਲੇ ਦਿਨੀਂ ਸਰਦੂਲਗੜ੍ਹ ਹਲਕੇ ਦੇ ਭੰਮੇ ਕਲਾਂ, ਬੀਰੇਵਾਲਾ, ਕੋਰਵਾਲਾ, ਬਾਜੇਵਾਲਾ, ਲਾਲਿਆਂਵਾਲੀ ਸਮੇਤ ਹੋਰ ਕਈ ਪਿੰਡਾਂ ‘ਚ ਮੀਂਹ, ਹਨੇਰੀ,

ਜ਼ਿਲੇ
ਬਿਨਾਂ ਗਿਰਦਵਾਰੀ ਮੁਆਵਜ਼ਾ ਦੇਵੇ ਸਰਕਾਰ – ਦਿਲਰਾਜ ਸਿੰਘ ਭੂੰਦੜ

ਬਿਨਾਂ ਗਿਰਦਵਾਰੀ ਮੁਆਵਜ਼ਾ ਦੇਵੇ ਸਰਕਾਰ – ਦਿਲਰਾਜ ਸਿੰਘ ਭੂੰਦੜ

ਸਰਦੂਲਗੜ੍ਹ -15 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ) ਪਿਛਲੇ ਦਿਨੀਂ ਸਰਦੂਲਗੜ੍ਹ ਹਲਕੇ ਦੇ ਭੰਮੇ ਕਲਾਂ, ਬੀਰੇਵਾਲਾ, ਕੋਰਵਾਲਾ, ਬਾਜੇਵਾਲਾ, ਲਾਲਿਆਂਵਾਲੀ ਸਮੇਤ ਹੋਰ ਕਈ ਪਿੰਡਾਂ ‘ਚ ਮੀਂਹ, ਹਨੇਰੀ, ਤੇਜ਼ ਝੱਖੜ ਦੇ ਨਾਲ ਫਸਲਾਂ ਦੇ ਹੋਏ ਨੁਕਸਾਨ ਨੂੰ ਲੈ ਕੇ

ਜ਼ਿਲੇ
ਫਤਿਹਪੁਰ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਕਰਵਾਏ

ਫਤਿਹਪੁਰ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਗੁਰਬਾਣੀ ਕੰਠ ਮੁਕਾਬਲੇ ਕਰਵਾਏ

ਸਰਦੂਲਗੜ੍ਹ-15 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ) ਮਾਨਸਾ ਜ਼ਿਲ੍ਹੇ ਦੇ ਪਿੰਡ ਫਤਿਹਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ (ਫਤਿਹਪੁਰ) ਵਲੋਂ ਪਵਿੱਤਰ ਦਿਹਾੜਾ ਖਾਲਸਾ ਸਥਾਪਨਾ ਦਿਵਸ ਸਮਰਪਿਤ ਪਹਿਲਾ ਗੁਰਬਾਣੀ ਕੰਠ ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ‘ਚ ਭਾਗ ਲੈਣ ਵਾਲੇ 8 ਸਾਲ

ਜ਼ਿਲੇ
ਸ਼੍ਰੋਮਣੀ ਅਕਾਲੀ ਪੰਜਾਬ ਦੇ ਹਿਤਾਂ ਲਈ ਲੜਨ ਵਾਲੀ ਇੱਕੋ-ਇੱਕ ਖੇਤਰੀ ਪਾਰਟੀ – ਭੂੰਦੜ

ਸ਼੍ਰੋਮਣੀ ਅਕਾਲੀ ਪੰਜਾਬ ਦੇ ਹਿਤਾਂ ਲਈ ਲੜਨ ਵਾਲੀ ਇੱਕੋ-ਇੱਕ ਖੇਤਰੀ ਪਾਰਟੀ – ਭੂੰਦੜ

ਸਰਦੂਲਗੜ੍ਹ- 5 ਅਪਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ) ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮਾਨਸਾ ਮੈਂਬਰਸ਼ਿਪ ਭਰਤੀ ਤੋਂ ਬਾਅਦ ਜਥੇਬੰਦੀ ਦੀ ਮੀਟਿੰਗ ਬਲਵਿੰਦਰ ਸਿੰਘ ਭੂੰਦੜ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ‘ਚ ਹੋਈ। ਜਿਸ ਦੌਰਾਨ ਡੈਲੀਗੇਟ ਚੁਣਨ ਦੇ

error: Content is protected !!