ਜਨਮ ਲਿਆ ਤਾਂ ਬੇਸੁੱਧ ਸੀ,ਪਰ ਇਨਸਾਨ ਸੀ ਮੈਂ ਨਾ ਕੋਈ ਤੇਰ ਮੇਰ,ਨਾ ਆਪਣਾ ਬੇਗਾਨਾ ਬੋੜੇ ਜਿਹੇ ਮੂੰਹ ਨਾਲ ਹੱਸਣਾ,ਕਦੀ ਰੋ ਦੇਣਾ ਇਹੋ ਕੰਮ ਸੀ ਮੇਰਾ ਸੁਰਤ ਸੰਭਲੀ ਤਾਂ ਸ਼ੈਤਾਨ ਹੋ ਗਿਆ ਚੰਦ ਛਿੱਲੜਾਂ ਦੀ ਹੋੜ