ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਮੁੱਖ ਮੰਤਰੀ ਨੂੰ ਮਿਲੀਆਂ, ਮੁੱਖ ਮੰਤਰੀ ਵਲੋਂ ਮੰਗ ਮੰਨਣ ਦਾ ਭਰੋਸਾ – ਮੁਨੱਵਰ ਜਹਾਂ
ਸਰਦੂਲਗੜ੍ਹ – 6 ਮਈ (ਜ਼ੈਲਦਾਰ ਟੀ.ਵੀ.) ਠੇਕਾ ਭਰਤੀ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) 2211 ਹੈੱਡ ਯੂਨੀਅਨ ਦਾ ਇਕ ਵਫ਼ਦ ਸੂਬਾ ਪ੍ਰਧਾਨ ਮਨੱਵਰ ਜਹਾਂ ਦੀ ਅਗਵਾਈ ‘ਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫਗਵਾੜਾ ਵਿਖੇ ਮਿਿਲਆ।ਹਾਜ਼ਰ ਆਗੂਆਂ